ਰਾਂਚੀ 6 ਮਈ (ਖ਼ਬਰ ਖਾਸ ਬਿਊਰੋ) ਭ੍ਰਿਸ਼ਟਾਚਾਰ ਖਿਲਾਫ਼ ਚਲਾਈ ਮੁਹਿੰਮ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਝਾਰਖੰਡ…
Category: ਵਪਾਰ
ਏਅਰ ਇੰਡੀਆ ਦੀ ਦਿੱਲੀ-ਜ਼ਿਊਰਿਖ ਸਿੱਧੀ ਉਡਾਣ 16 ਜੂਨ ਤੋਂ
ਨਵੀਂ ਦਿੱਲੀ, 3 ਮਈ (ਖ਼ਬਰ ਖਾਸ ਬਿਊਰੋ) ਏਅਰ ਇੰਡੀਆ 16 ਜੂਨ ਤੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਲਈ…
ਭਾਰਤੀ ਸ਼ੇਅਰ ਬਾਜ਼ਾਰਾਂ ’ਚ ਬੇਰੌਣਕੀ: ਸੈਂਸੈਕਸ ਤੇ ਨਿਫਟੀ ਡਿੱਗੇ
ਮੁੰਬਈ, 3 ਮਈ (ਖ਼ਬਰ ਖਾਸ ਬਿਊਰੋ) ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਬੇਰੌਣਕੀ ਰਹੀ ਤੇ ਇਸ ਵਿੱਚ…
ਚੋਣ ਬਾਂਡ ਘਪਲੇ ’ਚ ਸ਼ਾਮਲ ਅਫਸਰਾਂ ਸਿਆਸੀ ਨੇਤਾਵਾਂ ਦੀ ਜਵਾਬਦੇਹੀ ਤੈਅ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ : ਪ੍ਰਸ਼ਾਂਤ ਭੂਸ਼ਣ
ਚੰਡੀਗੜ੍ਹ, 29 ਅਪ੍ਰੈਲ (ਖ਼ਬਰ ਖਾਸ ਬਿਊਰੋ) ਸੁਪਰੀਮ ਕੋਰਟ ਦੇ ਵਕੀਲ ਅਤੇ ਲੋਕ ਮੁਦਿਆਂ ਦੇ ਮੁਦਈ ਪ੍ਰਸ਼ਾਂਤ…
ਤਾਰ ਪਾਰ ਕਿਸਾਨ ਬੀ.ਐੱਸ.ਐੱਫ ਦੀ ਨਿਗਰਾਨੀ ਹੇਠ ਸੰਭਾਲ ਰਹੇ ਨੇ ਪੀਲਾ ਸੋਨਾ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 29 ਅਪ੍ਰੈਲ (ਖ਼ਬਰ ਖਾਸ ਬਿਊਰੋ) ਕੰਡਿਆਲੀ ਤਾਰ ਪਾਰ ਕਿਸਾਨ ਜਾਨ ਤਲੀ…
ਕਨੈਡਾ ਲਈ ਜਹਾਜ਼ ਚੜਨ ਤੋਂ ਪਹਿਲਾਂ ਸੈੱਟ ਹੋਣਦੇ ਸਿੱਖੋ ਇਹ ਨੁਕਤੇ
ਚੰਡੀਗੜ੍ਹ 26 ਅਪ੍ਰੈਲ ( ਖ਼ਬਰ ਖਾਸ ਬਿਊਰੋ) ਭਾਰਤੀ ਨੌਜਵਾਨਾਂ ਖਾਸਕਰਕੇ ਪੰਜਾਬ ਦੇ ਗੱਭਰੂਆਂ ਵਿਚ ਕਨੈਡਾ ਉਡਾਰੀ ਮਾਰਨ…
ਟੀਕਾਕਰਣ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝੇ ਸਰਕਾਰ- ਵੈਟਨਰੀ ਐਸੋਸੀਏਸ਼ਨ
ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਵੈਕਸੀਨੇਸਨ ਦੌਰਾਨ ਪੇਸ਼ ਆ ਸਮੱਸਿਆਵਾਂ ਸਮਝਣ ਦੀ ਅਪੀਲ ਗੁਰਦਾਸਪੁਰ 25 ਅਪ੍ਰੈਲ (…
ਚੰਡੀਗੜ ਨਗਰ ਨਿਗਮ ਨੇ ਲਿਆ ਚੰਗਾ ਫੈਸਲਾ -ਪੜੋ ਕੀ
ਚੰਡੀਗੜ,24 ਅਪ੍ਰੈਲ (ਅਮਨਪ੍ਰੀਤ) ਨਗਰ ਨਿਗਮ ਚੰਡੀਗੜ ਨੇ ਇਕ ਚੰਗਾ ਫੈਸਲਾ ਲਿਆ ਹੈ। ਨਿਗਮ ਦਾ ਇਹ ਫੈਸਲਾ…
ਕਿਸਾਨ ਝੋਨੇ ਦੀ PR126 ਤੇ PR 131 ਫਸਲ ਬੀਜਣ-ਖੇਤੀਬਾੜੀ ਯੂਨੀਵਰਸਿਟੀ
ਪੀ.ਏ.ਯੂ. ਨੇ ਝੋਨੇ ਦੀਆਂ ਕਿਸਮਾਂ ਪੀ ਆਰ 126 ਅਤੇ ਪੀ ਆਰ 131 ਦੀ ਕਾਸ਼ਤ ਲਈ ਕਿਸਾਨਾਂ…
Pb Govt. not given yet compensation to farmers :Bajwa
Chandigarh, April 23 (Khabarkhass bureau) The Leader of the Opposition (LoP) Partap Singh Bajwa on Tuesday…
ਭਾਜਪਾ ਦੇ ਉਮੀਦਵਾਰਾਂ ਦਾ ਘਿਰਾਓ ਨਹੀਂ ਕਰਦੇ ਕਿਸਾਨ ਸਿਰਫ਼ ਸਵਾਲ ਪੁੱਛਦੇ ਹਨ – ਡੱਲੇਵਾਲ
ਚੰਡੀਗੜ 23 ਅਪ੍ਰੈਲ, (ਖ਼ਬਰ ਖਾਸ ਬਿਊਰੋ) ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਦੇ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਸਬੰਧੀ ਸਪਸ਼ਟ ਕਰਦਿਆ ਕਿਹਾ ਕਿ ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਨਹੀੰ ਕੀਤਾ ਜਾ ਰਿਹਾ ਬਲਕਿ ਉਨਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ। ਲੋਕਤੰਤਰ ਵਿਚ ਹਰੇਕ ਵਿਅਕਤੀ ਨੂੰ ਆਪਣੇ ਨੁਮਾਇੰਦਿਆਂ, ਆਗੂਆਂ ਤੋਂ ਸਵਾਲ ਪੁੱਛਣ ਦਾ ਹੱਕਹੈ।ਡੱਲੇਵਾਲ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਕਿ ਕਿਸਾਨ ਘਿਰਾਓ ਕਰ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਡੱਲੇਵਾਲ ਨੇ ਕਿਹਾ ਕਿ ਉਨਾਂ’ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਰਾਜਨੀਤਿਕ ਧਿਰਾਂ ਦੀ ਸ਼ਹਿ ‘ਤੇ ਉਹ ਸ਼ੰਭੂ ਬੈਰੀਅਰ ‘ਤੇ ਧਰਨੇ ਉਤੇ ਬੈਠੇ ਹਨ ਜਦਕਿ ਅਸਲੀਅਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਕੇ ਦਿੱਲੀ ਵਿਖੇ ਲੱਗਿਆ ਮੋਰਚਾ ਖਤਮ ਕਰਵਾਇਆ ਸੀ। ਉਨਾਂ ਕਿਹਾ ਕਿ ਅਸੀੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਮੰਗਾਂ ਨੂੰ ਲਾਗੂ ਕਰ ਦਿੰਦੀ ਤਾਂ ਕਿਸਾਨਾਂ ਨੂੰ ਮੁੜ ਦਿੱਲੀ ਵਹੀਰਾਂ ਘੱਤਣ ਦੀ ਜਰੂਰਤ ਨਾ ਪੈਦੀ। ਉਨਾਂ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ, ਭਾਰੀ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਸ਼ੂੰਭੂ ਬੈਰੀਅਰ ਤੇ ਰ ੋਕ ਦਿੱਤਾ। ਪੁਲਿਸ ਨੇ ਗੋਲੀਆਂ ਚਲਾਕੇ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ…
ਬੈਂਕਾਂ ਕੋਲ ਕਰਜ਼ਾ ਨਾ ਮੋੜਨ ਵਾਲਿਆਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕਰਨ ਦਾ ਅਧਿਕਾਰ ਨਹੀਂ: ਅਦਾਲਤ
ਮੁੰਬਈ, 23 ਅਪ੍ਰੈਲ (ਖਬਰ ਖਾਸ ਬਿਊਰੋ) ਬੰਬੇ ਹਾਈ ਕੋਰਟ ਨੇ ਅੱਜ ਹੁਕਮ ਦਿੱਤਾ ਕਿ ਜਨਤਕ ਖੇਤਰ…