ਮੁੰਬਈ, 3 ਮਈ (ਖ਼ਬਰ ਖਾਸ ਬਿਊਰੋ)
ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਬੇਰੌਣਕੀ ਰਹੀ ਤੇ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ। 30 ਸ਼ੇਅਰਾਂ ਵਾਲਾ ਸੈਂਸੈਕਸ 732.96 ਅੰਕ ਡਿੱਗ ਕੇ 73,878.15 ‘ਤੇ ਅਤੇ 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 172.35 ਅੰਕ ਡਿੱਗ ਕੇ 22,475.85 ‘ਤੇ ਬੰਦ ਹੋਇਆ।