ਲਾਰੈਂਸ ਦੀ ਇੰਟਰਵਿਊ ਦਾ ਮਾਮਲਾ, ਹਾਈਕੋਰਟ ਨੂੰ ਸੀਲ ਬੰਦ ਰਿਪੋਰਟ ਸੌਂਪੀ, ਫਿਰੋਤੀ ਕਾਲਾਂ ਬਾਰੇ ਡੀਜੀਪੀ ਤੋਂ ਮੰਗਿਆ ਹਲਫ਼ਨਾਮਾ

 ਚੰਡੀਗੜ੍ਹ 18 ਅਗਸਤ (ਖ਼ਬਰ ਖਾਸ ਬਿਊਰੋ) ਪੁਲਿਸ ਹਿਰਾਸਤ ਦੌਰਾਨ ਗੈਂਗਸ਼ਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਦੇ…

“ਯੁੱਧ ਨਸ਼ਿਆ ਵਿਰੁੱਧ” ਹਾਈ ਕੋਰਟ ਨੇ NDPS ਐਕਟ ਦੀ ਦੁਰਵਰਤੋਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗਿਆ ਜਵਾਬ

ਚੰਡੀਗੜ੍ਹ 24 ਜੁਲਾਈ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ  NDPS ਐਕਟ ਤਹਿਤ ਲੋਕਾਂ…

ਰਾਜਿੰਦਰ ਕੌਰ ਭੱਠਲ ਨੂੰ ਕਿਰਾਇਆ ਵਾਪਸ ਕਰਨ ‘ਤੇ ਹਾਈ ਕੋਰਟ ਸਖ਼ਤ

 ਚੰਡੀਗੜ੍ਹ 16 ਜੁਲਾਈ ( ਖ਼ਬਰ ਖਾਸ ਬਿਊਰੋ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ…

ਹਾਈਕੋਰਟ ਦੀ ਸਖ਼ਤੀ, ਪਠਾਨਕੋਟ ਦਾ ਜੱਜ ਜਬਰੀ ਰਿਟਾਇਰ ਕਰਨ ਦੀ ਸਿਫਾਰਸ਼

ਚੰਡੀਗੜ੍ਹ 4 ਜੂਨ ( ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋ ਸੀਨੀਅਰ ਨਿਆਂਇਕ…

ਦਿੱਲੀ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਫਿਰ ਜੇਲ੍ਹ ‘ਚੋ ਬਾਹਰ, 12 ਵੀਂ ਵਾਰ ਮਿਲੀ ਪੈਰੋਲ, ਰਹਿਣਗੇ ਸਿਰਸਾ ਡੇਰਾ

ਚੰਡੀਗੜ੍ਹ 29  ਜਨਵਰੀ (ਖ਼ਬਰ ਖਾਸ ਬਿਊਰੋ) 5 ਫਰਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਚ ਹੋਣ ਵਾਲੀਆਂ…

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ, ਸਰਕਾਰ ਨਹੀਂ ਚਾਹੁੰਦੀ ਪ੍ਰਬੋਧ ਕੁਮਾਰ ਕਰੇ ਹੋਰ ਜਾਂਚ, DSP ਗੁਰਸ਼ੇਰ ਸੰਧੂ ਨੇ ਮੰਗੀ ਸੁਰੱਖਿਆ

ਚੰਡੀਗੜ੍ਹ 28 ਜਨਵਰੀ (ਖ਼ਬਰ ਖਾਸ ਬਿਊਰੋ) ਪੁਲਿਸ ਹਿਰਾਸਤ ਦੌਰਾਨ ਗੈਂਗਸ਼ਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿਚ…

FIR ਵਿਚ ਨਵੀਂਆਂ ਧਰਾਵਾਂ ਜੋੜਨ ਬਾਅਦ ਦੋਸ਼ੀ ਦੀ ਗ੍ਰਿਫ਼਼ਤਾਰੀ ਲਈ ਅਦਾਲਤ ਦੀ ਇਜ਼ਾਜਤ ਜਰੂਰੀ : ਹਾਈ ਕੋਰਟ

ਚੰਡੀਗੜ੍ਹ 28 ਜਨਵਰੀ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲੇ ਵਿੱਚ ਕਿਹਾ…

ਸਰਕਾਰ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਬਿੱਲ ਪੰਜਾਬੀ ਭਾਸ਼ਾ ਵਿੱਚ ਹੁੰਦੇ ਹਨ, ਹਾਈਕੋਰਟ ਨੇ ਪਟੀਸ਼ਨ ਦਾ ਕੀਤਾ ਨਿਪਟਾਰਾ

ਚੰਡੀਗੜ੍ਹ 23 ਜਨਵਰੀ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਬਿਜਲੀ ਦੇ…

ਅੰਮ੍ਰਿਤਪਾਲ ਸਿੰਘ ਨੇ ਬਜ਼ਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ

 ਚੰਡੀਗੜ੍ਹ 23 ਜਨਵਰੀ (ਖ਼ਬਰ ਖਾਸ ਬਿਊਰੋ) ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ…

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ, high court ਤੈਅ ਕਰੇਗਾ ਕਿ ਪ੍ਰਬੋਧ ਕੁਮਾਰ SIT ਦੇ ਮੁਖੀ ਰਹਿਣਗੇ ਜਾਂ ਨਹੀਂ

ਚੰਡੀਗੜ੍ਹ 21 ਜਨਵਰੀ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ…

ਆਪ ਦੇ MLA ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ , ਬੇਅਦਬੀ ਮਾਮਲੇ ਸਜ਼ਾ ‘ਤੇ ਲਗਾਈ ਰੋਕ

ਚੰਡੀਗੜ੍ਹ 17 ਜਨਵਰੀ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ…

ਬਿਨਾਂ ਤਲਾਕ ਤੋਂ ਵੱਖ ਰਹਿੰਦੀ ਪਤਨੀ ਗਰਭਪਾਤ ਕਰਵਾ ਸਕਦੀ ਹੈ -ਹਾਈਕੋਰਟ

ਚੰਡੀਗੜ੍ਹ 14 ਜਨਵਰੀ (ਖ਼ਬਰ ਖਾਸ ਬਿਊਰੋ) ਪੰਜਾਬ ਤੇ ਹਰਿਆਣਾ ਹਾਈਕੋਰਟ ਨੇ  ਤਲਾਕ ਲਏ ਬਗੈਰ ਪਤੀ ਤੋਂ…