ਪੱਤਰਕਾਰ ਉਤੇ ਦਰਜ਼ ਕੀਤਾ ਕੇਸ ਵਾਪਸ ਲਿਆ ਜਾਵੇ

ਚੰਡੀਗੜ੍ਹ 12 ਸਤੰਬਰ ( ਖ਼ਬਰ ਖਾਸ  ਬਿਊਰੋ) ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪੱਤਰਕਾਰ ਅਮਨਦੀਪ ਠਾਕੁਰ…

ਯੂਨੀਅਨ ਨੇ ਪੱਤਰਕਾਰਾਂ ਦੇ ਮਸਲਿਆਂ ‘ਤੇ ਕੀਤੀ ਚਰਚਾ

ਪੰਜਾਬ ਸਰਕਾਰ ਪੱਤਰਕਾਰਾਂ ਦੇ ਮਸਲੇ ਹੱਲ ਕਰੇ: ਪੀਸੀਜੇਯੂ – ਵਰਕਿੰਗ ਕਮੇਟੀ ਨੇ ਮੁੱਖ ਮੰਤਰੀ ਅਤੇ ਕੇਂਦਰੀ…

ਵਿਭਾਗ ਦੀ ਧੁਖ਼ਦੀ ਅੱਗ ਆਈ ਬਾਹਰ

ਕਈ ਵਿਹਲੇ ਤੇ ਕਈਆਂ ਕੋਲ ਵਾਧੂ ਕਾਰਜ਼ ਭਾਰ ਚੰਡੀਗੜ 20 ਜੂਨ (ਖ਼ਬਰ ਖਾਸ ਬਿਊਰੋ) ਲੋਕਾਂ ਅਤੇ…

ਬਰਜਿੰਦਰ ਹਮਦਰਦ ਨੂੰ ਵਿਜੀਲੈਂਸ ਨਹੀਂ ਕਰ ਸਕੇਗੀ ਗ੍ਰਿਫ਼ਤਾਰ, ਪੜੋ ਕਿਉਂ !

ਚੰਡੀਗੜ 31 ਮਈ ( ਖ਼ਬਰ ਖਾਸ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਹੁਣ ਅਜੀਤ ਗਰੁੱਪ ਦੇ ਮੈਨੇਜਿੰਗ ਆਡਿਟਰ…

ਗਾਂਧੀ ਨੂੰ ਟਿਕਟ ਦੇਣ ਤੇ ਭੜਕੇ ਕੰਬੋਜ, 20 ਨੂੰ ਬੁਲਾਇਆ ਸਮਰਥਕਾਂ ਦਾ ਇਕੱਠ

ਪਟਿਆਲਾ 16 ਅਪ੍ਰੈਲ (ਖ਼ਬਰ ਖਾਸ ਬਿਊਰੋ) ਕਾਂਗਰਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਪਾਰਟੀ ਹਾਈਕਮਾਡ ਦੇ ਫੈਸਲੇ ਤੇ ਨਾਖੁਸ਼ੀ ਪ੍ਰਗਟ ਕੀਤੀ ਹੈ। ਕੰਬੋਜ਼ ਨੇ ਆਪਣੀ ਰਾਜਪੁਰਾ ਸਥਿਤ ਰਿਹਾਇਸ਼ ’ਤੇ ਰੱਖੀ ਪ੍ਰੈ੍ੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ ਪਰ ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਨਾਲ ਵਰਕਰਾਂ ਵਿਚ ਰੋਸ ਹੈ ਕਿਉਕਿ ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਵਰਕਰਾਂ ਦੇ ਵਿਆਹ ਸਮਾਗਮਾਂ, ਭੋਗਾਂ ਅਤੇ ਹੋਰਨਾਂ ਪ੍ਰੋਗਰਾਮਾਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਤੇ ਨਾ ਹੀ ਉਹ ਕਿਸੇ ਵਰਕਰ ਦੀ ਹਮਾਇਤ ਵਿੱਚ ਥਾਣਿਆਂ ‘ਚ ਫੋਨ ਆਦਿ ਕਰ ਸਕਦੇ ਹਨ। ਸਾਬਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ 20 ਅਪ੍ਰੈਲ 2024 ਨੂੰ ਰਾਜਪੁਰਾ ਦੇ ਇੱਕ ਨਿੱਜੀ…