ਚੀਨ ਨੇ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤੀ ਤੇ ਸੰਜਮ ਬਣਾਈ ਰੱਖਣ ਦੀ ਕੀਤੀ ਅਪੀਲ 

China appeals to India and Pakistan: ਚੀਨ ਨੇ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਂਤੀ ਅਤੇ…

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਕੀਤੀ ਪ੍ਰਸ਼ੰਸਾ

ਦਿੱਲੀ 9 ਮਈ (ਖਬਰ ਖਾਸ ਬਿਊਰੋ) ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ‘ਆਪ੍ਰੇਸ਼ਨ…

ਭਾਰਤ-ਪਾਕਿ ਤਣਾਅ ਵਿਚਕਾਰ ਸਿਹਤ ਵਿਭਾਗ ਵਲੋਂ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ 

ਪਾਕਿਸਤਾਨ  8 ਮਈ (ਖਬਰ ਖਾਸ ਬਿਊਰੋ) ਪਾਕਿਸਤਾਨ ਨਾਲ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ, ਗੁਰੂਗ੍ਰਾਮ ਦੇ…

ਬੀ.ਐਸ.ਐਫ਼. ਵਲੋਂ ਮਮਦੋਟ ਖੇਤਰ ਵਿਚ ਘੁਸਪੈਠੀਆ ਢੇਰ

ਫਿਰੋਜ਼ਪੁਰ 8 ਮਈ (ਖਬਰ ਖਾਸ ਬਿਊਰੋ) ਮਮਦੋਟ, (ਫਿਰੋਜ਼ਪੁਰ) : ਬੀ.ਐਸ.ਐਫ਼. ਵਲੋਂ ਹਿੰਦ ਪਾਕਿ ਸਰਹੱਦ ਨੇੜੇ ਮਮਦੋਟ…

ਜੂਨ ਤਿਮਾਹੀ ਵਿੱਚ ਅਮਰੀਕਾ ’ਚ ਵਿਕਣ ਵਾਲੇ ਜ਼ਿਆਦਾਤਰ iPhone ਭਾਰਤ ਵਿੱਚ ਬਣਾਏ ਜਾਣਗੇ: ਐਪਲ ਦੇ CEO

ਦਿੱਲੀ, 2 ਮਈ (ਖਬਰ ਖਾਸ ਬਿਊਰੋ) ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟਿਮ ਕੁੱਕ ਨੇ ਸ਼ੁੱਕਰਵਾਰ…

Supreme Court ਇਜ਼ਰਾਈਲੀ ਸਪਾਈਵੇਅਰ ਸਾਫ਼ਟਵੇਅਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਟਿੱਪਣੀ

ਦਿੱਲੀ 29 ਅਪਰੈਲ (ਖਬਰ ਖਾਸ ਬਿਊਰੋ) ਸੁਪਰੀਮ ਕੋਰਟ ਨੇ ਜਾਸੂਸੀ ਲਈ ਇਜ਼ਰਾਈਲੀ ਸਾਫ਼ਟਵੇਅਰ ਪੈਗਾਸਸ ਦੀ ਕਥਿਤ…

Driving Test Scam ਡਰਾਈਵਿੰਗ ਟੈਸਟ ਘਪਲੇ ’ਚ 16 ਐਫ਼ਆਈਆਰਜ਼ ਦਰਜ ਤੇ 24 ਗ੍ਰਿਫ਼ਤਾਰ 

ਚੰਡੀਗੜ੍ਹ, 26 ਅਪਰੈਲ (ਖਬਰ ਖਾਸ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਵਲੋਂ 7 ਅਪ੍ਰੈਲ ਨੂੰ ਰਾਜ ਭਰ ਦੇ…

ਗਾਇਕ ਗੁਰੂ ਰੰਧਾਵਾ ਨੇ ਗ਼ਰੀਬ ਕਿਸਾਨ ਦੀ ਮਦਦ ਲਈ ਵਧਾਇਆ ਹੱਥ 

ਜਲੰਧਰ 22 ਅਪ੍ਰੈਲ (ਖਬਰ ਖਾਸ ਬਿਊਰੋ) ਇੰਨੀਂ ਦਿਨੀਂ ਪੰਜਾਬ ‘ਚ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ…

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਧਰਮ ਪ੍ਰਚਾਰਕਾਂ ਨੂੰ ਅਪੀਲ

ਚੰਡੀਗੜ੍ਹ, 21 ਅਪ੍ਰੈਲ (ਖਬਰ ਖਾਸ ਬਿਊਰੋ) : ਧਰਮ ਪ੍ਰਚਾਰਕਾਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਤੇ ਬਾਬਾ…

ਫ਼ਾਜ਼ਿਲਕਾ ਵਿਚ ਕਣਕ ਦੇ ਖੇਤ ਵਿਚ ਅੱਗ, ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ

ਫ਼ਾਜ਼ਿਲਕਾ 21 ਅਪ੍ਰੈਲ (ਖਬਰ ਖਾਸ ਬਿਊਰੋ) ਪੰਜਾਬ ’ਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ…

ਫ਼ਿਰੋਜ਼ਪੁਰ ’ਚ ਪਟਵਾਰੀ ਦੇ ਸਹਾਇਕ ਦੀ ਖ਼ੂਨ ਨਾਲ ਲੱਥ-ਪੱਥ ਮਿਲੀ ਲਾਸ਼

ਫਿਰੋਜ਼ਪੁਰ, 19 ਅਪ੍ਰੈਲ (ਖਬਰ ਖਾਸ ਬਿਊਰੋ) ਫਿਰੋਜ਼ਪੁਰ ’ਚ ਅੱਜ ਇਕ ਪਟਵਾਰੀ ਦੇ ਸਹਾਇਕ ਦੀ ਫ਼ਿਰੋਜ਼ਪੁਰ ਦੀ…

INSV ਤਾਰਿਨੀ ਨੇ ਕੇਪ ਆਫ਼ ਗੁੱਡ ਹੋਪ ਨੂੰ ਕੀਤਾ ਪਾਰ 

ਨਵੀੰ ਦਿੱਲੀ 18 ਅਪ੍ਰੈਲ (ਖਬਰ ਖਾਸ ਬਿਊਰੋ) ਇੰਡੀਅਨ ਨੇਵਲ ਸੇਲਿੰਗ ਵੈਸਲ (INSV) ਤਾਰਿਨੀ ਨੇ ਅਪਣੀ ਇਤਿਹਾਸਕ…