ਵਫ਼ਦ ਨੇ ਪਸ਼ੂ ਪਾਲਣ ਮੰਤਰੀ ਦੇ ਨਾਲ ਵਿਚਾਰੀਆਂ ਮੁਲਾਜ਼ਮਾਂ ਦੀਆਂ ਮੰਗਾਂ

ਚੰਡੀਗੜ੍ਹ 20 ਸਤੰਬਰ (Khabar Khass Bureau)  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਵਫ਼ਦ ਨੇ ਮੁਲਾਜ਼ਮਾਂ ਦੀਆਂ…

ਹੁਣ ਗੋਬਿੰਦਗੜ ‘ਚ ਬਣਨਗੇ ਬੀ.ਐਮ.ਡਬਲਿਊ. ਦੇ ਪਾਰਟਸ

ਚੰਡੀਗੜ੍ਹ, 19 ਸਤੰਬਰ (Khabar Khass Bureau)    ਸੂਬੇ ਵਿੱਚ ਨਿਵੇਸ਼ ਦੀ ਗਤੀ ਨੂੰ ਜਾਰੀ ਰੱਖਦਿਆਂ ਪੰਜਾਬ…

ਟਰਾਂਸਪੋਰਟ ਮੰਤਰੀ ਦੀ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ

ਚੰਡੀਗੜ੍ਹ, 19 ਸਤੰਬਰ (Khabar Khass Bureau)  ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ…

ਆਈਟੀ ਸ਼ੇਅਰਾਂ ਵਿਚ ਮੁਨਾਫ਼ਾ ਵਸੂਲੀ ਦੇ ਚਲਦਿਆਂ ਬਜ਼ਾਰ ਹੇਠਾਂ ਆਇਆ

ਮੁੰਬਈ, 18 ਸਤੰਬਰ (Khabar Khass Bureau)  Stock Market Today: ਸਥਾਨਕ ਸ਼ੇਅਰ ਬਜ਼ਾਰ ਵਿਚ ਬੁੱਧਵਾਰ ਨੂੰ ਗਿਰਾਵਟ…

ਟਿਊਬਵੈਲਾਂ ਦੀ ਮੁਫ਼ਤ ਬਿਜਲੀ ਬੰਦ ਕਰਨ ਤੇ 15 ਬਲਾਕਾਂ ਵਿਚ ਝੋਨਾ ਨਾ ਲਾਉਣ ਦੀ ਸਿਫਾਰਸ਼

ਚੰਡੀਗੜ੍ਹ 18 ਸਤੰਬਰ (ਖ਼ਬਰ ਖਾਸ ਬਿਊਰੋ) ਪੰਜਾਬ ਸਰਕਾਰ ਨੇ ਖੇਤੀ ਨੀਤੀ ਦੀ ਪਾਲਸੀ ਜਾਰੀ ਕਰ ਦਿੱਤੀ…

50 ਹਜ਼ਾਰ ਨੌਕਰੀਆਂ ਪੈਦਾ ਕਰਨ ਲਈ 20 ਉਦਯੋਗਾਂ ਨਾਲ ਕੀਤਾ ਸਮਝੌਤਾ

ਚੰਡੀਗੜ੍ਹ, 17 ਸਤੰਬਰ (Khabar Khass Burau) ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਅੱਜ 20 ਉਦਯੋਗਾਂ ਅਤੇ…

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸ਼ੂਗਰ ਪੀੜਤਾਂ ਲਈ ਕੀਤਾ ਆਟਾ ਤਿਆਰ

ਲੁਧਿਆਣਾ, 17 ਸਤੰਬਰ (Khabar Khass Bureau)  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲਾ-2024 ਮੌਕੇ ਯੂਨੀਵਰਸਟਿੀ ਦੇ ਫ਼ੂਡ ਟੈਕਨੋਲੋਜੀ…

ਸਰਕਾਰ ਦੇ ਭਰੋਸੇ ਮਗਰੋਂ ਡਾਕਟਰਾਂ ਨੇ ਹੜਤਾਲ ਵਾਪਸ ਲਈ

ਚੰਡੀਗੜ੍ਹ, 14 ਸਤੰਬਰ (Khabar Khass Bureau)  ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ…

ਹੁਣ ਮੱਚੂ ਹਾਹਾਕਾਰ! ਬਿਜਲੀ ਗਈ ਤਾਂ ਨਹੀਂ ਆਉਣੀ, ਬਿਜਲੀ ਕਾਮੇ  ਸਮੂਹਿਕ ਛੁੱਟੀ ‘ਤੇ ਗਏ

ਲੁਧਿਆਣਾ, 12 ਸਤੰਬਰ ( Khabar Khass Bureau ) ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ…

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, MBBS ਤੇ BDS ਸੀਟਾਂ ਲਈ ਰਿਸ਼ਤੇਦਾਰਾਂ ਨੂੰ ਨਹੀਂ ਮਿਲੇਗਾ NRI ਕੋਟੇ ਦਾ ਲਾਭ

ਚੰਡੀਗੜ੍ਹ 11 ਸਤੰਬਰ (KhabarKhass Bureau)  ਪੰਜਾਬ ਤੇਹਰਿਆਣਾ ਹਾਈਕੋਰਟ ਨੇ ਐਨਆਰਆਈ ਕੋਟੇ ਤਹਿਤ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ…

ਹਥਿਆਰਾਂ ਨਾਲ ਧਮਕਾਉਣ ਦਾ ਮਾਮਲਾ, 9800 ਲੋਕਾਂ ਦਾ ਅਸਲਾ ਲਾਇਸੈਂਸ ਮੁੱਅਤਲ

ਚੰਡੀਗੜ੍ਹ 11 ਸਤੰਬਰ (KhabarKhass Bureau)  ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਧਮਕਾਉਣ, ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ…

ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ: 1223 ਨੂੰ 50 ਨੂੰ ਸਵੈ-ਰੁਜ਼ਗਾਰ ਸਹਾਇਤਾ ਲਈ ਚੁਣਿਆ

ਚੰਡੀਗੜ੍ਹ, 10 ਸਤੰਬਰ (Khabar Khass Bureau) ਪੰਜਾਬ ਸਰਕਾਰ ਨੇ ਅੱਜ ਹੁਸ਼ਿਆਰਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ…