Delhi Capitals ਵੱਲੋਂ Chennai Super Kings ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ

ਚੇਨੱਈ, 5 ਅਪ੍ਰੈਲ (ਖ਼ਬਰ ਖਾਸ  ਬਿਊਰੋ)

ਦਿੱਲੀ ਕੈਪੀਟਲਸ Delhi Capitals  ਨੇ ਅੱਜ ਇੱਥੇ IPL ਮੈਚ ਵਿੱਚ Chennai Super Kings ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ ਦਿੱਤਾ ਹੈ।

ਦਿੱਲੀ ਕੈਪੀਟਲਸ ਨੇ ਬੱਲੇਬਾਜ਼ ਕੇ.ਐੱਲ. ਰਾਹੁਲ ਦੇ ਨੀਮ ਸੈਂਕੜੇ (77 ਦੌੜਾਂ) ਦੀ ਮਦਦ ਨਾਲ ਤੈਅ 20 ਓਵਰਾਂ ’ਚ 6 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ, ਜਿਸ ਵਿੱਚ ਅਭਿਸ਼ੇਕ ਪੋਰੇਲ ਨੇ 33 ਦੌੜਾਂ, ਅਕਸ਼ਰ ਪਟੇਲ ਨੇ 21, ਸਮੀਰ ਰਿਜ਼ਵੀ ਨੇ 20 ਤੇ ਟ੍ਰਿਸਟਨ ਸਟੱਬਸ ਨੇ 24 ਦੌੜਾਂ ਦਾ ਯੋਗਦਾਨ ਪਾਇਆ।

ਚੇਨੱਈ ਵੱਲੋਂ Khaleel Ahmed ਨੇ 2 ਵਿਕਟਾਂ ਲਈਆਂ ਜਦਕਿ Ravindra Jadeja, Noor Ahmad ਅਤੇ Matheesha Pathirana ਨੂੰ ਇੱਕ-ਇੱਕ ਵਿਕਟ ਮਿਲੀ। 

ਹੋਰ ਪੜ੍ਹੋ 👉  ਘਟੀਆ ਦਰਜੇ ਦੀ ਨਾਰਮਲ ਸਲਾਈਨ ਸਪਲਾਈ ਕਰਨ ਦੇ ਦੋਸ਼ ਹੇਠ ਕੈਪਟੈਬ ਬਾਇਓਟੈਕ ਕੰਪਨੀ ‘ਤੇ 3 ਸਾਲਾਂ ਲਈ ਲਗਾਈ ਰੋਕ

Leave a Reply

Your email address will not be published. Required fields are marked *