VIDEO: ਸਿੱਖ ਇਤਿਹਾਸ ਵਿੱਚ ਅੱਜ ਦਾ ਦਿੱਨ ਨੂੰ ਕਾਲੇ ਦਿਨ ਦੇ ਤੌਰ ‘ਤੇ ਜਾਣਿਆ ਜਾਵੇਗਾ-ਚਰਨਜੀਤ ਸਿੰਘ ਬਰਾੜ।’

ਚੰਡੀਗੜ੍ਹ 7 ਮਾਰਚ (ਖ਼ਬਰ ਖਾਸ ਬਿਊਰੋ) 

ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਧੜੇ ਵੱਲੋਂ ਦੋਵਾਂ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਉੱਤੇ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਨੂੰ ਉੱਠ ਖੜੇ ਹੋਣਾ ਪਵੇਗਾ। ਸਿੱਖ ਸੰਸਥਾਵਾਂ ਨੂੰ ਇਹਨਾਂ ਤੋ ਅਜ਼ਾਦ ਕਰਵਾਉਣਾ ਹੋਵੇਗਾ। ਸੁਣੋਂ ਕੀ ਕਿਹਾ…

 

ਹੋਰ ਪੜ੍ਹੋ 👉  ਨਾਗਰਾ ਦੀ ਪੁਸ਼ਤਪਨਾਹੀ ਕਰਨ ਵਾਲਿਆਂ  ਨੂੰ ਜਨਤਕ ਕਰੋ, ਮਾਮਲੇ ਦੀ ਹੋਵੇ ਨਿਰਪੱਖ ਜਾਂਚ : ਕਲੇਰ

Leave a Reply

Your email address will not be published. Required fields are marked *