ਅਕਾਲੀ ਦਲ ਦੀ ਵਰਕਿੰਗ ਕਮੇਟੀ ਗਠਿਤ, ਸਪੈਸ਼ਲ ਇਨਵਾਇਟੀ ਮੈਂਬਰਾਂ ਵਿਚ ਜ਼ਿਆਦਾਤਰ ਬੀਬੀਆਂ ਨੂੰ ਮਿਲੀ ਥਾਂ

ਚੰਡੀਗੜ੍ਹ 3 ਜੁਲਾਈ ( ਖ਼ਬਰ ਖਾਸ ਬਿਊਰੋ)

– ਅਕਾਲੀ ਦਲ ਨੇ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਵਿਚ 96 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸਤੋ ਇਲਾਵਾ 20 ਸਪੈਸ਼ਲ਼ ਇਨਵਾਇਟੀ ਮੈਂਬਰ ਬਣਾਏ ਗਏ ਹਨ।

ਕਮੇਟੀ ਵਿਚ ਪ੍ਰਧਾਨ ਸੁਖਬੀਰ  ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਕਿਰਪਾਲ ਸਿੰਘ ਬਡੂਗਰ,  ਗੁਲਜ਼ਾਰ ਸਿੰਘ ਰਣੀਕੇ,  ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ,  ਬੀਬੀ ਹਰਸਿਮਰਤ ਕੌਰ ਬਾਦਲ,  ਡਾ. ਦਲਜੀਤ ਸਿੰਘ ਚੀਮਾ,  ਬਿਕਰਮ ਸਿੰਘ ਮਜੀਠੀਆ, , ਗੁਰਬਚਨ ਸਿੰਘ ਬੱਬੇਹਾਲੀ. ਸ਼੍ਰੀ ਐੱਨ.ਕੇ ਸ਼ਰਮਾ, ਮਨਤਾਰ ਸਿੰਘ ਬਰਾੜ, ਐੱਸ.ਆਰ ਕਲੇਰ,  ਜੋਗਿੰਦਰ ਸਿੰਘ ਜਿੰਦੂ , ਤੀਰਥ ਸਿੰਘ ਮਾਹਲਾ,  ਵਰਦੇਵ ਸਿੰਘ ਮਾਨ, ਗੁਰਪ੍ਰੀਤ ਸਿੰਘ ਰਾਜੂ ਖੰਨਾ,  ਹਰਪ੍ਰੀਤ ਸਿੰਘ ਕੋਟਭਾਈ, ਮਲ ਚਾਟਲੇ, ਸੁਖਦੀਪ ਸਿੰਘ ਸੁਕਰ, . ਦਰਬਾਰਾ ਸਿੰਘ ਗੁਰੂ, ਸਰਬਜੀਤ ਸਿੰਘ ਝਿੰਜਰ, ਵੀਰ ਸਿੰਘ ਲੋਪੋਕੇ,  ਜਰਨੈਲ ਸਿੰਘ ਵਾਹਿਦ,  ਸੁਰਜੀਤ ਸਿੰਘ ਭੀਟੀਵਿੰਡ,  ਬਲਕਾਰ ਸਿੰਘ ਬਰਾੜ, ਜਗਸੀਰ ਸਿੰਘ ਸੀਰਾ, ਰਵੀਪ੍ਰੀਤ ਸਿੰਘ ਸਿੱਧੂ,
ਬਲਜੀਤ ਸਿੰਘ ਬੀਰਬੇਹਮਾਨ, ਮੋਹਿਤ ਗੁਪਤਾ, ਸਤਨਾਮ ਸਿੰਘ ਰਾਹੀ, ਬੀਰਇੰਦਰ ਸਿੰਘ ਜੈਲਦਾਰ, ਸਤਿੰਦਰਜੀਤ ਸਿੰਘ ਮੰਟਾ, ਜਗਸੀਰ ਸਿੰਘ ਬੱਬੂ ਜੈਮਲਵਾਲਾ,  ਜਥੇਦਾਰ ਗੁਰਪਾਲ ਸਿੰਘ ਗਰੇਵਾਲ,  ਨਰਦੇਵ ਸਿੰਘ ਮਾਨ,  ਹਰਭਿੰਦਰ ਸਿੰਘ ਹੈਰੀ ਸੰਧੂ , ਕੌਰ ਸਿੰਘ ਭਾਵ ਵਾਲਾ,  ਪਰਮਬੰਸ ਸਿੰਘ ਰੋਮਾਣਾ,  ਸ਼ੇਰ ਸਿੰਘ ਮੰਡ, ਗੁਰਚੇਤ ਸਿੰਘ ਬਰਗਾੜੀ, ਯਾਦਵਿੰਦਰ ਸਿੰਘ ਯਾਦੀ ਜੈਲਦਾਰ, ਸਤਪਾਲ ਸਿੰਘ ਤਲਵੰਡੀ ਭਾਈ, ਦਰਸ਼ਨ ਸਿੰਘ ਮੋਠਨਵਾਲਾ,  ਗੁਰਇਕਬਾਲ ਸਿੰਘ ਮਹਿਲ ਕੈਦੀਆਂ,  ਲਖਵਿੰਦਰ ਸਿੰਘ ਲੱਖੀ ਟਾਂਡਾ,  ਜਤਿੰਦਰ ਸਿੰਘ ਲਾਲੀ ਬਾਜਵਾ,  ਬਚਿੱਤਰ ਸਿੰਘ ਕੋਹਾੜ, ਹਰਜਪ ਸਿੰਘ ਸੰਘਾ, ਬੀਬੀ ਪਰਮਿੰਦਰ ਕੌਰ ਪੰਨੂ, ਹਰਕ੍ਰਿਸ਼ਨ ਸਿੰਘ ਵਾਲੀਆ, ਬੀਬੀ ਗੁਰਪ੍ਰੀਤ ਕੌਰ ਰੂਹੀ, ਯਾਦਵਿੰਦਰ ਸਿੰਘ ਯਾਦੂ ਖੰਨਾ, ਪਰਮਜੀਤ ਸਿੰਘ ਢਿੱਲੋਂ, ਬਾਬਾ ਅਜੀਤ ਸਿੰਘ, ਹਰੀਸ਼ ਰਾਏ ਢਾਂਡਾ, ਜਸਪਾਲ ਸਿੰਘ ਗਿਆਸਪੁਰਾ,  ਹਿਤੇਸ਼ਇੰਦਰ ਸਿੰਘ ਗਰੇਵਾਲ,  ਭੁਪਿੰਦਰ ਸਿੰਘ ਭਿੰਦਾ,  ਆਰ ਡੀ ਸ਼ਰਮਾ, ਰਘਬੀਰ ਸਿੰਘ ਸ਼ਰਨਮਾਜਰਾ, ਗੁਰਚਰਨ ਸਿੰਘ ਗਰੇਵਾਲ,  ਰਖਬਿੰਦਰ ਸਿੰਘ ਗਾਬੜੀਆ,  ਅਮਨਜੋਤ ਸਿੰਘ ਗੋਹਲਵਾੜੀਆ, ਸ਼੍ਰੀ. ਪ੍ਰੇਮ ਅਰੋੜਾ,  ਦਿਲਰਾਜ ਸਿੰਘ ਭੂੰਦੜ,  ⁠ਬਲਦੇਵ ਸਿੰਘ ਖਹਿਰਾ, ਗੁਰਮੇਲ ਸਿੰਘ ਫਫੜੇ ਭਾਈਕੇ,  ਕੰਵਰਜੀਤ ਸਿੰਘ ਬਰਕੰਦੀ,  ਤੇਜਿੰਦਰ ਸਿੰਘ ਮਿੱਡੂਖੇੜਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਜਥੇਦਾਰ ਸਰੂਪ ਸਿੰਘ ਨੰਦਗੜ੍ਹ,  ਬਸੰਤ ਸਿੰਘ ਕੰਗ,  ਸੁਖਪ੍ਰੀਤ ਸਿੰਘ ਰੋਡੇ,  ਬਲਕ੍ਰਿਸ਼ਨ ਬਾਲੀ
,  ਸੰਜੀਤ ਸਿੰਘ ਸਨੀ ਗਿੱਲ, ਤਰਸੇਮ ਸਿੰਘ ਰਤੀਆ, ਪਰਮਿੰਦਰ ਸਿੰਘ ਸੋਹਾਣਾ,  ਸੁਰਜੀਤ ਸਿੰਘ ਗੜੀ,  ਜਗਮੀਤ ਸਿੰਘ ਹਰਿਆਓ,  ਅਮਰਜੀਤ ਸਿੰਘ ਪੰਜਰਥ,  ਮੋਹਿੰਦਰ ਸਿੰਘ ਲਾਲਵਾ,  ਅਮਰਜੀਤ ਸਿੰਘ ਚਾਵਲਾ, ਗੁਲਜ਼ਾਰ ਸਿੰਘ ਮੂਣਕ,  ਵਿਨਰਜੀਤ ਸਿੰਘ ਖਡਿਆਲ,  ਵਰਿੰਦਰ ਸਿੰਘ ਚੀਮਾ ਸੁਨਾਮ, ਭੀਮ ਸਿੰਘ ਵੜੈਚ,  ਗੌਰਵਦੀਪ ਸਿੰਘ ਵਲਟੋਹਾ,  ਇਕਬਾਲ ਸਿੰਘ ਸੰਧੂ,  ਦਲਜੀਤ ਸਿੰਘ ਭਿੰਡਰ, ਰਘੁਜੀਤ ਸਿੰਘ ਵਿਰਕ, ਬਲਦੇਵ ਸਿੰਘ ਕੈਮਪੁਰ,  ਸੁਰਜੀਤ ਸਿੰਘ ਕੰਗ, ਪਵਨਪ੍ਰੀਤ ਸਿੰਘ ਢਿੱਲੋਂ ਅਤੇ  ਵਰਿੰਦਰ ਸਿੰਘ ਜਵਾਹਰੇ ਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਐਫ.ਆਈ.ਆਰ. ਦਰਜ ਕਰਕੇ ਜਮਹੂਰੀਅਤ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਭਾਜਪਾ-ਮੁੱਖ ਮੰਤਰੀ

ਇਸੇ ਤਰਾਂ ਬੀਬੀ ਹਰਗੋਬਿੰਦ ਕੌਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ (ਸਾਬਕਾ ਵਿਧਾਇਕ), ਬੀਬੀ ਰਾਜਵਿੰਦਰ ਕੌਰ ਭੁੱਲਰ (ਸਾਬਕਾ ਵਿਧਾਇਕ),ਸ. ਗੁਰਬਚਨ ਸਿੰਘ ਕਰਮੂਵਾਲਾ (ਮੈਂਬਰ SGPC),ਜਥੇਦਾਰ ਮੋਹਨ ਸਿੰਘ ਧਾਹੇ ਸ੍ਰੀ ਅਨੰਦਪੁਰ ਸਾਹਿਬ, ਸ. ਪਰਮਜੀਤ ਸਿੰਘ ਮੱਕੜ ਰੋਪੜ,ਬੀਬੀ ਗੁਰਦਿਆਲ ਕੌਰ ਮੱਲਣ  (ਸਾਬਕਾ Chairperson),ਬੀਬੀ ਹਰਜਿੰਦਰ ਕੌਰ (ਸਾਬਕਾ ਮੇਅਰ ਚੰਡੀਗੜ੍ਹ),ਬੀਬੀ ਜਾਹਿਦਾ ਸੁਲੇਮਾਨ ਮਲੇਰਕੋਟਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ (ਮੈਂਬਰ SGPC), ਬੀਬੀ ਜੋਗਿੰਦਰ ਕੌਰ ਰਾਠੌਰ (ਮੈਂਬਰ SGPC),ਸ. ਗੁਰਪ੍ਰੀਤ ਸਿੰਘ ਝੱਬਰ (ਮੈਂਬਰ SGPC),ਬੀਬੀ ਕੁਲਦੀਪ ਕੌਰ ਕੰਗ ਮੋਹਾਲੀ,ਬੀਬੀ ਜਸਵਿੰਦਰ ਕੌਰ ਸੋਹਲ ਅੰਮ੍ਰਿਤਸਰ,ਬੀਬੀ ਪਰਮਜੀਤ ਕੌਰ ਵਿਰਕ ਸੰਗਰੂਰ,ਦਿਲਬਾਗ ਹੁਸੈਨ,ਸ਼੍ਰੀ. ਨਰੇਸ਼ ਧਿਗਾਨ, ਬੀਬੀ ਰੂਪ ਕੌਰ ਸੰਧੂ,ਬੀਬੀ ਬੇਅੰਤ ਕੌਰ ਖਹਿਰਾ  ਬਰਨਾਲਾ, ਬੀਬੀ ਜਸਬੀਰ ਕੌਰ ਖਰੜ ਨੂੰ ਵਿਸ਼ੇਸ਼ ਇਨਵਾਇਟੀ ਦੇ ਰੂਪ ਵਿਚ ਸ਼ਾਮਲ ਕੀਤਾ ਹੈ।

ਹੋਰ ਪੜ੍ਹੋ 👉  ਸ਼ਹੀਦ ਊਧਮ ਸਿੰਘ ਨੂੰ ਸੁਨਾਮ ਵਿਖੇ ਸ਼ਰਧਾਂਜਲੀ ਭੇਟ ਕਰਨਗੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

Leave a Reply

Your email address will not be published. Required fields are marked *