ਗੁਰਲਾਲ ਸ਼ੈਲਾ ਹੋ ਸਕਦੇ ਹਨ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ

ਹੁਸ਼ਿਆਰਪੁਰ ਤੋਂ ਬਸਪਾ ਦੇ ਉਮੀਦਵਾਰ ਸੁਮਨ ਕੁਮਾਰ ਆਪ ਚ ਹੋਏ ਸ਼ਾਮਿਲ 

ਚੰਡੀਗੜ੍ਹ, 8 ਮਈ (ਖ਼ਬਰ ਖਾਸ ਬਿਊਰੋ) 

ਹੁਸ਼ਿਆਰਪੁਰ ਤੋਂ ਨਾਮਵਰ ਦਲਿਤ ਆਗੂ ਅਤੇ BSP ਉਮੀਦਵਾਰ ਰਾਕੇਸ਼ ਸੋਮਨ AAP ‘ਚ ਹੋਏ ਸ਼ਾਮਲ। ਸੀ ਐਮ ਭਗਵੰਤ ਮਾਨ ਨੇ ਸਨਮਾਨ ਕਰਦੇ ਹੋਏ ਪਾਰਟੀ ‘ਚ ਕੀਤਾ ਸ਼ਾਮਲ।

Leave a Reply

Your email address will not be published. Required fields are marked *