ਮੁੱਲਾਂਪੁਰ, 25 ਮਾਰਚ (ਖਬ਼ਰ ਖਾਸ ਬਿਊਰੋ) :
ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ। ਪਾਦਰੀਆਂ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧੀਆਂ ਹਨ। ਜਾਣਕਾਰੀ ਅਨੁਾਸਰ ਮੁੱਲਾਂਪੁਰ ਥਾਣੇ ‘ਚ ਮਹਿਲਾ ਵਲੋਂ ਪਾਦਰੀ ਵਿਰੁਧ FIR ਦਰਜ ਕਰਵਾਈ ਗਈ ਹੈ।
ਜਾਣਕਾਰੀ ਅਨੁਾਸਰ ਪਾਦਰੀ ਨੇ ਅਪਣੇ ਦਫ਼ਤਰ ਵਿਚ ਮਹਿਲਾ ਤੇ ਕੁੱਝ ਲੋਕਾਂ ਨਾਲ ਕੁੱਟਮਾਰ ਕੀਤੀ ਸੀ। ਜਿਸ ਦੀ ਵੀਡੀਉ CCTV ‘ਚ ਕੈਦ ਹੋਈ ਸੀ ਤੇ ਇਹ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਜਿਸ ਵਿਚ ਪਾਦਰੀ ਮਹਿਲਾ ਤੇ ਕੁੱਝ ਲੋਕਾਂ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਮਹਿਲਾ ਵਲੋਂ ਮੁੱਲਾਂਪੁਰ ਥਾਣੇ ‘ਚ ਪਾਦਰੀ ਵਿਰੁਧ FIR ਦਰਜ ਕਰਵਾਈ ਗਈ ਹੈ।
ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਚਰਚ ‘ਚ ਸਾਡੇ ਨਾਲ ਕੁੱਟਮਾਰ ਹੋਈ ਸੀ