ਲੰਡਨ, 10 ਮਾਰਚ (ਖ਼ਬਰ ਖਾਸ ਬਿਊਰੋ)
ਕਾਮਨਵੈਲਥ ਗੇਮਜ਼ ਫੈਡਰੇਸ਼ਨ (ਸੀਜੀਐੱਫ) ਨੇ ਅੱਜ ਇੱਥੇ ਆਪਣਾ ਨਾਮ ਬਦਲ ਕੇ ‘Commonwealth Sport’ ਰੱਖ ਲਿਆ ਹੈ। ਨਾਮ ਬਦਲਣ ਦੇ ਇਸ ਫ਼ੈਸਲੇ ਦਾ ਐਲਾਨ ਅੱਜ Commonwealth Day ਮੌਕੇ ਕੀਤਾ ਗਿਆ ਹੈ।