ਚੰਡੀਗੜ੍ਹ, 5 ਮਾਰਚ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਨੇ ਅੱਜ ਵੱਡੀ ਗਿਣਤੀ ਵਿਚ ਤਹਿਸਲਦਾਰਾਂ ਅਤੇ ਨਾਇਬ ਤਹਿਸਲਦਾਰਾਂ ਦੇ ਤਬਾਦਲੇ ਕੀਤੇ ਹਨ। 177 ਨਾਇਬ ਤਹਿਸੀਲਦਾਰਾਂ ਤੇ 58 ਤਹਿਸੀਲਦਾਰਾਂ ਨੂੰ ਇੱਧਰ-ਉੱਧਰ ਕਰ ਦਿੱਤਾ ਹੈ। ਜਲੰਧਰ ਦੇ ਸਬ-ਰਜਿਸਟਰਾਰ ਇਕ ਗੁਰਪ੍ਰੀਤ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ ਤੇ ਸਬ ਰਜਿਸਟਰਾਰ ਜਲੰਧਰ-2 ਦਾ ਫਰੀਦਕੋਟ ਤਬਾਦਲਾ ਕੀਤਾ ਹੈ।
ਚਿਤਾਵਨੀ ਦੇ ਬਾਵਜੂਦ ਹੜਤਾਲ ਤੋਂ ਵਾਪਸ ਕੰਮਾਂ ‘ਤੇ ਨਾ ਪਰਤੇ 15 ਤਹਿਸੀਲਦਾਰਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਹਨ। 177 ਨਾਇਬ ਤਹਿਸੀਲਦਾਰਾਂ ਤੇ 58 ਤਹਿਸੀਲਦਾਰਾਂ ਨੂੰ ਇੱਧਰ-ਉੱਧਰ ਕੀਤਾ ਹੈ। ਜਲੰਧਰ ਦੇ ਸਬ-ਰਜਿਸਟਰਾਰ ਜਲੰਧਰ-1 ਗੁਰਪ੍ਰੀਤ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ ਤੇ ਸਬ ਰਜਿਸਟਰਾਰ ਜਲੰਧਰ-2 ਦਾ ਫਰੀਦਕੋਟ ਤਬਾਦਲਾ ਕੀਤਾ ਗਿਆ ਹੈ।
.jpg)
.jpg)




