ਸਲੇਮਪੁਰੀ ਦੀ ਚੂੰਢੀ -ਤੌੜੀਆਂ ਰੰਗ-ਬਰੰਗੀਆਂ!

 

 

Sukhdev singh

ਸਲੇਮਪੁਰੀ ਦੀ ਚੂੰਢੀ –
ਤੌੜੀਆਂ ਰੰਗ-ਬਰੰਗੀਆਂ!
-ਥਾਂ-ਥਾਂ ਜਾ ਕੇ ਢੂੰਢਿਆਂ
ਨਹੀਂ ਮਿਲਿਆ  ਭਗਵਾਨ!
ਚਿਹਰਿਆਂ ‘ਤੇ ਰੰਗ ਫੇਰਿਆ,
ਗੁਆਚ ਗਿਆ ਇਨਸਾਨ!
ਭੇਡਾਂ ਨੂੰ ਕੰਬਲ ਮਿਲਣਗੇ,
ਗਾਵੇ ਗੀਤ ਸ਼ੈਤਾਨ !
ਤੌੜੀਆਂ ਰੰਗ-ਬਰੰਗੀਆਂ,
ਥੱਲੇ ਇੱਕ-ਸਮਾਨ!
-ਸੁਖਦੇਵ ਸਲੇਮਪੁਰੀ
09780620233

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *