ਕਰੰਟ ਨਾਲ ਦੋ ਨੌਜਵਾਨਾਂ ਦੀ ਮੌਤ-ਨਿਸ਼ਾਨ ਸਾਹਬ ਤੇ ਚੋਹਲਾ ਚੜਾਉਦੇ ਹੋਏ ਲਗਿਆ ਕਰੰਟ

ਜਲੰਧਰ 13 ਅਪਰੈਲ( ਖ਼ਬਰ ਖਾਸ)  ਵਿਸਾਖੀ ਅਤੇ ਸੰਗਰਾਦ ਦੇ ਦਿਹਾੜੇ ਮੌਕੇ ਨਕੋਦਰ ਨੇੜੇ ਕਸਬਾ ਸ਼ੰਕਰ ਵਿਖੇ ਮੰਦਭਾਗੀ ਘਟਨਾ ਵਾਪਰੀ…