ਅਕਾਲੀ ਦਲ ਦਾ ਵੱਡਾ ਦੋਸ਼, ਸਰਕਾਰ ਬਣਵਾ ਰਹੀ ਹੈ SGPC ਚੋਣਾਂ ਲਈ ਜਾਅਲੀ ਵੋਟਾਂ

ਚੰਡੀਗੜ੍ਹ, 9 ਅਗਸਤ  (ਖ਼ਬਰ ਖਾਸ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਐਸ…