ਚੰਡੀਗੜ੍ਹ 20 ਮਈ, (ਖ਼ਬਰ ਖਾਸ ਬਿਊਰੋ)
ਸੀਨੀਅਰ ਨਾਗਰਿਕ ਹੁਣ ਆਪਣੇ ਪੋਤੇ ਜਾਂ ਕਿਸੇ ਹੋਰ ਨੂੰ ਦਿੱਤੀ ਹੋਈ ਜ਼ਮੀਨ, ਜਾਇਦਾਦ ਵਾਪਸ ਨਹੀਂ ਲੈ ਸਕਣਗੇ। ਇਹ ਫੈਸਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਹੈ। ਹਾਈਕੋਰਟ ਨੇ ਮੇਨਟੈਂਸ ਐਂਡ ਵੇਲਫੇਅਰ ਆਫ ਪੇਰੇਂਟਸਲ ਐਂਡ ਸੀਨੀਅਰ ਸਿਟੀਜਨ ਐਕਟ 2007 ਦਾ ਹਵਾਲਾ ਦਿੰਦਿਆ ਕਿਹਾ ਕਿ ਭਾਵੇਂ ਉਸਦੀ ਨੂੰਹ ਤਲਾਕ ਤੋ ਬਾਅਦ ਦੁਬਾਰਾ ਵਿਆਹ ਕਰ ਲਵੇ । ਹਾਈਕੋਰਟ ਨੇ ਕਿਹਾ ਕਿ ਸਿਨੀਅਰ ਸਿਟੀਜਨ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਬੱਚੇ ਹੁਣ ਉਸਦਾ ਧਿਆਨ ਨਹੀਂ ਰੱਖਦੇ। ਇਸ ਮਾਮਲੇ ਵਿਚ ਸੀਨੀਅਰ ਸਿਟੀਜਨ ਸੁਭਾਸ਼ ਨੇ ਅਪ੍ਰੈਲ 2019 ਵਿਚ ਆਪਣੀ ਜ਼ਮੀਨ ਦਾ ਤਬਾਦਲਾ ਬੇਟੇ ਰਿੰਕੂ ਦੇ ਨਾਮ ਕਰ ਦਿੱਤਾ ਸੀ , ਉਸ ਸਮੇਂ ਸਾਰੇ ਮੈਂਬਰ ਇਕੋ ਘਰ ਵਿਚ ਰਹਿੰਦੇ ਸਨ।
ਸੁਭਾਸ਼ ਨੇ ਆਪਣੇ ਪੁੱਤਰ ਨੂੰ ਜ਼ਮੀਨ ਦਾ ਤਬਾਦਲਾ ਕਰ ਦਿੱਤਾ ਸੀ। ਨਵੰਬਰ 2019 ਵਿਚ ਛੇ ਮਹੀਨਿਆਂ ਦੇ ਅੰਦਰ ਅੰਦਰ ਪਟੀਸ਼ਨਰ ਨੇ ਨਾਬਾਲਗ ਪੁੱਤਰ ਦੇ ਨਾਮ ਜ਼ਮੀਨ ਦਾ ਤਬਾਦਲਾ ਕਰ ਦਿੱਤਾ ਸੀ। ਬੇਟੇ ਦੇ ਤਲਾਕ ਬਾਅਦ ਨਾਬਾਲਗ ਪੁੱਤ ਦੀ ਕਸਟਡੀ ਵੀ ਉਸਦੀ ਪਤਨੀ ਨੂੰ ਦਿੱਤੀ ਗਈ ਸੀ।
ਪੂਰੀ ਖ਼ਬਰ ਥੋੜੀ ਦੇਰ ਬਾਅਦ