ਸਲੇਮਪੁਰੀ ਦੀ ਚੂੰਢੀ –
ਤੌੜੀਆਂ ਰੰਗ-ਬਰੰਗੀਆਂ!
-ਥਾਂ-ਥਾਂ ਜਾ ਕੇ ਢੂੰਢਿਆਂ
ਨਹੀਂ ਮਿਲਿਆ ਭਗਵਾਨ!
ਚਿਹਰਿਆਂ ‘ਤੇ ਰੰਗ ਫੇਰਿਆ,
ਗੁਆਚ ਗਿਆ ਇਨਸਾਨ!
ਭੇਡਾਂ ਨੂੰ ਕੰਬਲ ਮਿਲਣਗੇ,
ਗਾਵੇ ਗੀਤ ਸ਼ੈਤਾਨ !
ਤੌੜੀਆਂ ਰੰਗ-ਬਰੰਗੀਆਂ,
ਥੱਲੇ ਇੱਕ-ਸਮਾਨ!
-ਸੁਖਦੇਵ ਸਲੇਮਪੁਰੀ
09780620233
ਸਲੇਮਪੁਰੀ ਦੀ ਚੂੰਢੀ –
ਤੌੜੀਆਂ ਰੰਗ-ਬਰੰਗੀਆਂ!
-ਥਾਂ-ਥਾਂ ਜਾ ਕੇ ਢੂੰਢਿਆਂ
ਨਹੀਂ ਮਿਲਿਆ ਭਗਵਾਨ!
ਚਿਹਰਿਆਂ ‘ਤੇ ਰੰਗ ਫੇਰਿਆ,
ਗੁਆਚ ਗਿਆ ਇਨਸਾਨ!
ਭੇਡਾਂ ਨੂੰ ਕੰਬਲ ਮਿਲਣਗੇ,
ਗਾਵੇ ਗੀਤ ਸ਼ੈਤਾਨ !
ਤੌੜੀਆਂ ਰੰਗ-ਬਰੰਗੀਆਂ,
ਥੱਲੇ ਇੱਕ-ਸਮਾਨ!
-ਸੁਖਦੇਵ ਸਲੇਮਪੁਰੀ
09780620233