ਕਾਂਗਰਸ ਨੇ ਪੰਜਾਬ ਦੇ ਸਿਆਸੀ ਹਾਲਾਤ ਜਾਨਣ ਲਈ ਤਿੰਨ ਆਬਜਰਵਰ ਲਾਏ

ਚੰਡੀਗੜ੍ਹ 12ਜੂਨ (ਖ਼ਬਰ ਖਾਸ ਬਿਊਰੋ)

ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਲਾਤਾਂ ਦਾ ਜਾਇਜਾ ਲੈਣ ਲਈ ਤਿੰਨ ਆਬਜਰਵਰ ਲਗਾਏ ਹਨ। ਇਹ ਆਬਜ਼ਰਵਰ ਪਾਰਟੀ ਹਾਈਕਮਾਨ ਨੂੰ ਰਿਪੋਰਟ ਕਰਨਗੇ।

ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਵਲੋ ਜਿਹੜੇ ਸੀਨੀਅਰ ਨੇਤਾਵਾਂ ਨੂੰ ਆਬਜ਼ਰਵਰ ਲਗਾਇਆ ਗਿਆ ਹੈ। ਉਹਨਾਂ ਵਿਚ  ਸ਼੍ਰੀ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਲਹਨ।  ਅਰਜੁਨ ਖੜਗੇ ਵਲੋ ਜਿਹੜੇ ਸੀਨੀਅਰ ਨੇਤਾਵਾਂ ਨੂੰ ਆਬਜ਼ਰਵਰ ਲਗਾਇਆ ਗਿਆ ਹੈ। ਉਹਨਾਂ ਵਿਚ

ਹੋਰ ਪੜ੍ਹੋ 👉  30 ਕਿਲੋ ਹੈਰੋਇਨ ਬਰਾਮਦ; ਦੋ ਨਾਬਾਲਗਾਂ ਸਮੇਤ ਛੇ ਗ੍ਰਿਫ਼ਤਾਰ

Leave a Reply

Your email address will not be published. Required fields are marked *