ਕੈਦੀ ਨੂੰ ਨਾ ਦਿੱਤੀ ਪੈਰੋਲ, ਹਾਈਕੋਰਟ ਨੇ ਲਾਇਆ 50 ਹਜ਼ਾਰ ਰੁਪਏ ਜ਼ੁਰਮਾਨਾ

ਚੰਡੀਗੜ 25 ਜੂਨ (ਖ਼ਬਰ ਖਾਸ ਬਿਊਰੋ) ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜੇਲ ਵਿਚ ਬੰਦ ਕੈਦੀ ਨੂੰ…

ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚੋਂ ਦੂਜੀ ਵੀਡਿਓ ਵਾਇਰਲ ਹੋਣ ਕਾਰਨ ਬਲਕੌਰ ਸਿੰਘ ਨਾਰਾਜ਼

ਮਾਨਸਾ, 18 ਜੂਨ (ਖ਼ਬਰ ਖਾਸ ਬਿਊਰੋ) ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਦੀ ਜੇਲ੍ਹ ਵਿੱਚੋਂ ਵੀਡੀਓ ਵਾਇਰਲ…

ਡੇਰਾ ਮੁਖੀ ਕਤਲ ਕੇਸ ਵਿਚ ਬਰੀ, ਪਰ ਅਜੇ ਜੇਲ ਵਿਚ ਹੀ ਰਹੇਗਾ

ਚੰਡੀਗੜ੍ਹ 28 ਮਈ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਡੇਰਾ ਸਿਰਸਾ ਦੇ ਮੁਖੀ…

ਖਹਿਰਾ ਤੇ ਕੇਜਰੀਵਾਲ ਨੇ ਕਹੀ ਇੱਕੋ ਗੱਲ-ਕੀ

ਚੰਡੀਗੜ 17 ਮਈ ( ਖ਼ਬਰ ਖਾਸ ਬਿਊਰੋ)  ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ…

ਜੇਲ ਚ ਕੇਜਰੀਵਾਲ ਨੂੰ ਦਿੱਤੀ ਇੰਸੂਲੀਨ

ਦਿੱਲੀ, 23 ਅਪ੍ਰੈਲ ( ਖ਼ਬਰ ਖਾਸ ਬਿਊਰੋ) ਤਿਹਾੜ ਜੇਲ ਵਿਚ ਬੰਦ ਦਿੱਲੀ ਦੇ ਮੁ੍ਖ ਮੰਤਰੀ ਅਰਵਿੰਦ…

ਕੇਜਰੀਵਾਲ ਜੇਲ ਵਿਚ ਖਾ ਰਿਹਾ ਅੰਬ ਤੇ ਮਠਿਆਈ -ED

ਨਵੀਂ ਦਿੱਲੀ, 18 ਅਪ੍ਰੈਲ (ਖ਼ਬਰ ਖਾਸ ਬਿਊਰੋ)  ED ਨੇ ਖੁਲਾਸਾ  ਕੀਤਾ ਹੈ ਕਿ ਦਿੱਲੀ ਦੇ ਮੁੱਖ…

ਤਿਹਾੜ ਜੇਲ੍ਹ ’ਚੋਂ ਦਿੱਲੀ ਦੇ ਮੁੱਖ ਮੰਤਰੀ ਦਾ ਸੰਦੇਸ਼: ‘ਮੇਰਾ ਨਾ ਕੇਜਰੀਵਾਲ ਹੈ ਤੇ ਮੈਂ ਅਤਿਵਾਦੀ ਨਹੀਂ ਹਾਂ’

ਨਵੀਂ ਦਿੱਲੀ, 16 ਅਪਰੈਲ (khabar khass bureau) ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੈ ਸਿੰਘ ਨੇ…

ਜੇਲ੍ਹ ’ਚ ਹੋਵੇਗੀ ਮਾਨ ਤੇ ਕੇਜਰੀਵਾਲ ਦੀ ਮੁਲਾਕਾਤ

ਚੰਡੀਗੜ੍ਹ 15 ਅਪ੍ਰੈਲ ( ਖ਼ਬਰ ਖਾਸ ਬਿਊਰੋ) ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਸੌਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ। ਮਾਨ ਦੀ ਕੇਜਰੀਵਾਲ ਨਾਲ ਇਹ ਪਹਿਲੀ ਮੁਲਾਕਾਤ ਹੋਵੇਆਪ ਦੇ ਮੀਡੀਆ ਵਿੰਗ ਵਲੋ ਦਿੱਤੀ ਜਾਣਕਾਰੀ ਅਨੁਸਾਰ ਦੋਵਾਂ ਮੁੱਖ ਮੰਤਰੀਆਂ ਦਰਮਿਆਨ ਦੁਪਹਿਰ 12 ਵਜ੍ਹੇ ਮੁਲਾਕਾਤ ਹੋਵੇਗੀ। ਪਿਛਲੇ ਦਿਨਾਂ ਦੌਰਾਨ…