ਕਿਸਾਨ ਆਗੂ ਹਮੇਸ਼ਾ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਰਹੇ ਤਤਪਰ, ਮੁੱਖ ਮੰਤਰੀ ਦੀ ਝੂਠ ਬੋਲਣ ਦੀ ਮਜਬੂਰੀ ਨਹੀਂ ਆਦਤ ਹੈ – ਕਿਸਾਨ ਆਗੂ

ਕੱਲ ਨੰਗਲ ਵਿਖੇ ਬੀਬੀਐਮਬੀ ਦੇ ਮੁੱਖ ਦਫਤਰ ਸਾਹਮਣੇ ਦੋ ਘੰਟੇ ਦਿੱਤਾ ਜਾਵੇਗਾ ਧਰਨਾ ਲੁਧਿਆਣਾ, 11 ਮਈ…