ਪੜਛ ਡੈਮ ਸੁੱਕਣ ਦਾ ਮਾਮਲਾ, ਜੁ਼ੰਮੇਵਾਰ ਅਫ਼ਸਰਾਂ ਖਿਲਾਫ਼ ਹੋਵੇ ਕਾਰਵਾਈ -ਜੋਸ਼ੀ

— 650 ਪਸ਼ੂਆਂ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਹੋਵੇ ਕਾਰਵਾਈ – ਸਿੰਚਾਈ ਵਿਭਾਗ ਪੰਜਾਬ ਦੀ…

ਜਿੰਪਾ ਵੱਲੋਂ ਨਹਿਰੀ ਪਾਣੀ ਸਕੀਮਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਸਖਤ ਨਿਰਦੇਸ਼ ਜਾਰੀ 

ਚੰਡੀਗੜ੍ਹ, 19 ਜੂਨ:  (ਖ਼ਬਰ ਖਾਸ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ…

ਟਰੈਕਟਰ ਉੱਤੇ ਵੱਜਦੇ ਸਪੀਕਰ ਨੇ ਮਾਂ ਦੀ ਲਈ ਜਾਨ, ਪੜੋ ਕਿਵੇਂ

ਗੁਰਦਾਸਪੁਰ 17 ਜੂਨ (ਖ਼ਬਰ ਖਾਸ ਬਿਊਰੋ) ਕਲਾਨੌਰ ਨੇੜੇ ਪੈਂਦੇ ਪਿੰਡ ਰਹੀਮਾਬਾਦ ‘ਚ ਟਰੈਕਟਰ ਉਤੇ ਉੱਚੀ ਅਵਾਜ਼…

ਬੀਕੇਯੂ-ਡਕੌਂਦਾ ਵੱਲੋਂ ਨਹਿਰੀ ਪਟਵਾਰੀਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ

ਪਟਿਆਲਾ, 16 ਜੂਨ (ਖ਼ਬਰ ਖਾਸ ਬਿਊਰੋ) ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ-ਬੁਰਜ਼ਗਿੱਲ) ਨੇ ਨਹਿਰੀ ਪਟਵਾਰੀਆਂ ਦੇ ਸੰਘਰਸ਼ ਦੀ ਡਟਵੀਂ…

ਇਹਨਾਂ ਕਿਸਾਨਾਂ ਦੇ ਖਾਤੇ ਵਿਚ ਨਹੀਂ ਆਵੇਗੀ PM Kisan Yojana ਦੀ ਰਾਸ਼ੀ

ਨਵੀਂ ਦਿੱਲੀ, 15 ਜੂਨ (ਖ਼ਬਰ ਖਾਸ ਬਿਊਰੋ) ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ…

ਚੋਣਾਂ ਖ਼ਤਮ ਹੁੰਦਿਆਂ ਹੀ ਆਪ ਸਰਕਾਰ ਨੇ ਬਿਜਲੀ ਦਰਾਂ ਚ ਕੀਤਾ ਵਾਧਾ-ਸੁਖਬੀਰ

ਚੰਡੀਗੜ੍ਹ, 14 ਜੂਨ (ਖ਼ਬਰ ਖਾਸ ਬਿਊਰੋੇ)  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ…

ਕੁੱਝ ਦਿਨ ਹੋਰ ਵਰੇ’ਗੀ ਅੰਬਰੋ ਅੱਗ

ਚੰਡੀਗੜ, 14 ਜੂਨ (ਖ਼ਬਰ ਖਾਸ ਬਿਊਰੋ) ਅੰਤਾਂ ਦੀ ਪੈ ਰਹੀ ਗਰਮੀ ਨਾਲ ਅਜੇ ਕੁੱਝ ਦਿਨ ਹੋਰ…

ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਰੱਖਿਆ ਕਰਨਾ ਸਾਡਾ ਅਹਿਮ ਫਰਜ਼:  ਕਟਾਰੂਚੱਕ

ਚੰਡੀਗੜ੍ਹ, 13 ਜੂਨ (ਖ਼ਬਰ ਖਾਸ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ…

 ਲੁਧਿਆਣਾ ਵਿੱਚ 95  ਅਤੇ ਬਠਿੰਡਾ ਵਿੱਚ 4 ਬਾਲ ਮਜ਼ਦੂਰ ਛੁਡਵਾਏ : ਅਨਮੋਲ ਗਗਨ ਮਾਨ 

ਚੰਡੀਗੜ੍ਹ,12 ਜੂਨ: (ਖ਼ਬਰ ਖਾਸ ਬਿਊਰੋ) ਪੰਜਾਬ ਰਾਜ ਵਿਚੋਂ ਬਾਲ ਮਜ਼ਦੂਰੀ ਦੀ ਅਲਾਮਤ ਨੂੰ ਖ਼ਤਮ ਕਰਨ ਦੇ…

ਬਾਸਮਤੀ ਹੇਠ ਰਕਬਾ ਵਧਾ ਕੇ 10 ਲੱਖ ਹੈਕਟੇਅਰ ਕਰਨ ਦਾ ਟੀਚਾ ਮਿੱਥਿਆ

ਚੰਡੀਗੜ੍ਹ, 12 ਜੂਨ (ਖ਼ਬਰ ਖਾਸ ਬਿਊਰੋ) ਪੰਜਾਬ ਸਰਕਾਰ ਨੇ ਮੌਜੂਦਾ ਬਿਜਾਈ ਸੀਜ਼ਨ ਦੌਰਾਨ ਪਿਛਲੇ ਸਾਲ ਦੇ…

ਬਾਸੀ ਬਣੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ

ਚੰਡੀਗੜ 10 ਜੂਨ, (ਖ਼ਬਰ ਖਾਸ ਬਿਊਰੋ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਗੁਰਦੀਪ ਸਿੰਘ…

ਕਿਸਮਤ ਦਾ ਧਨੀ ਰਵਨੀਤ ਬਿੱਟੂ, 2009 ਤੋਂ ਲਗਾਤਾਰ ਭੋਗ ਰਿਹਾ ਸੱਤਾ ਸੁੱਖ

  ਚੰਡੀਗੜ 9 ਜੂਨ (ਖ਼ਬਰ ਖਾਸ ਬਿਊਰੋ)  ਰਵਨੀਤ ਸਿੰਘ ਬਿੱਟੂ ਕਿਸਮਤ ਦਾ ਧਨੀ ਹੈ। ਪਿਛਲੇ ਕਰੀਬ…