ਭਾਰਤੀ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ

ਮੁੰਬਈ, 2 ਅਗਸਤ (ਖ਼ਬਰ ਖਾਸ ਬਿਊਰੋ)

ਸੈਂਸੈਕਸ 885.60 ਅੰਕਾਂ ਦੀ ਗਿਰਾਵਟ ਨਾਲ 80,981.95 ਅੰਕਾਂ ’ਤੇ ਬੰਦ ਹੋ ਗਿਆ। ਉਧਰ ਨਿਫ਼ਟੀ 293.20 ਅੰਕ ਹੇਠਾਂ ਆਉਂਦਿਆਂ 24,717.70 ’ਤੇ ਬੰਦ ਹੋਇਆ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *