ਨਵੀਂ ਦਿੱਲੀ 10 ਜੂਨ (ਖ਼ਬਰ ਖਾਸ ਬਿਊਰੋ) ਤੀਜ਼ੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਅੱਜ ਆਪਣੀ ਵਜ਼ਾਰਤ ਦੇ ਮੰਤਰੀਆਂ ਨੂੰ ਮੰਤਾਰਲੇ (ਵਿਭਾਗ) ਦੀ ਵੰਡ ਕਰ ਦਿੱਤੀ ਹੈ।
ਨਿਤਿਨ ਗਡਕਰੀ ਨੂੰ ਸੜਕ ਆਵਾਜਾਈ ਮੰਤਰਾਲਾ, ਅਜੈ ਤਮਟਾ ਅਤੇ ਹਰਸ਼ ਮਲਹੋਤਰਾ ਸੜਕੀ ਆਵਾਜਾਈ ਰਾਜ ਮੰਤਰੀ
, ਐਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲਾ, ਅਸ਼ਵਨੀ ਵੈਸ਼ਨਵ ਨੂੰ ਰੇਲਵੇ ਮੰਤਰਾਲਾ, ਰੱਖਿਆ ਮੰਤਰਾਲਾ ਰਾਜਨਾਥ ਸਿੰਘ ਨੂੰ, ਗ੍ਰਹਿ ਮੰਤਰਾਲਾ ਅਮਿਤ ਸ਼ਾਹ ਨੂੰ
ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ, ਮਨੋਹਰ ਲਾਲ ਨੂੰ ਊਰਜਾ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ
ਤੋਖਾਨ ਸਾਹੂ ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ
ਸ਼੍ਰੀਪਦ ਨਾਇਕ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ ਹਨ
ਨਿਰਮਲਾ ਸੀਤਾਰਮਨ ਵਿੱਤ ਮੰਤਰੀ ਬਣੇ ਰਹਿਣਗੇ
ਹਰਦੀਪ ਸਿੰਘ ਪੁਰੀ ਪੈਟਰੋਲੀਅਮ ਮੰਤਰੀ ਬਣੇ ਰਹਿਣਗੇ
ਪੀਯੂਸ਼ ਗੋਇਲ ਨੂੰ ਵਣਜ ਮੰਤਰਾਲਾ
ਅਸ਼ਵਿਨੀ ਵੈਸ਼ਨਵ ਨੂੰ ਰੇਲ ਮੰਤਰਾਲਾ, ਸੂਚਨਾ ਪ੍ਰਸਾਰਣ ਮੰਤਰਾਲਾ
ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰਾਲਾ
ਧਰਮਿੰਦਰ ਪ੍ਰਧਾਨ ਨੇ ਐਚਆਰਡੀ ਮੰਤਰਾਲੇ ਦਾ ਚਾਰਜ ਸੰਭਾਲਿਆ
ਸ਼ੋਭਾ ਕਰੰਦਲਾਜੇ ਲਘੂ ਉਦਯੋਗ ਰਾਜ ਮੰਤਰੀ
ਜੀਤਨ ਰਾਮ ਮਾਂਝੀ ਲਘੂ ਉਦਯੋਗ ਮੰਤਰੀ ਬਣੇ
ਕਿਰਨ ਰਿਜਿਜੂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣੇ
ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ
ਰਾਮ ਮੋਹਨ ਨਾਇਡੂ ਨੂੰ ਸਿਵਲ ਏਵੀਏਸ਼ਨ
ਗਜੇਂਦਰ ਸ਼ੇਖਾਵਤ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ
ਸੁਰੇਸ਼ ਗੋਪੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ ਹਨ
ਭੂਪੇਂਦਰ ਯਾਦਵ ਨੂੰ ਵਾਤਾਵਰਣ ਮੰਤਰਾਲਾ
ਜੇਪੀ ਨੱਡਾ ਨੂੰ ਸਿਹਤ ਮੰਤਰਾਲਾ
ਚਿਰਾਗ ਪਾਸਵਾਨ ਨੂੰ ਖੇਡ ਅਤੇ ਯੁਵਕ ਭਲਾਈ ਮੰਤਰਾਲਾ ਸੌਂਪਿਆ ਗਿਆ ਹੈ
ਸਰਬਾਨੰਦ ਸੋਨੋਵਾਲ ਨੂੰ ਬੰਦਰਗਾਹ ਸ਼ਿਪਿੰਗ ਮੰਤਰਾਲਾ
ਸ਼ਾਂਤਨੂ ਠਾਕੁਰ ਬੰਦਰਗਾਹ ਸ਼ਿਪਿੰਗ ਰਾਜ ਮੰਤਰੀ