ਨਵੀਂ ਦਿੱਲੀ, 15 ਅਪਰੈਲ
ਦੇਸ਼ ’ਚ ਲੋਕ ਮਹਿੰਗਾਈ ਦੀ ਮਾਰ ਤੋਂ ਪ੍ਰੇਸ਼ਾਨ ਹਨ ਪਰ ਸਰਕਾਰੀ ਅੰਕੜਿਆਂ ਵਿੱਚ ਇਹ ਜਾਂ ਤਾਂ ਹੈ ਹੀ ਨਹੀਂ ਜਾਂ ਇਸ ਵਿੱਚ ਮਾਮੂਲੀ ਵਧਾ ਹੋਇਆ ਹੈ। ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਅਧਾਰਤ ਮਹਿੰਗਾਈ ਮਾਰਚ ਵਿੱਚ ਮਾਮੂਲੀ ਤੌਰ ‘ਤੇ 0.5 ਫੀਸਦ ਵਧੀ ਹੈ।