ਭਾਰਤ ਪਾਕਿ ਤਣਾਅ ਕਰਕੇ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ, NOTAM ਜਾਰੀ

ਚੰਡੀਗੜ੍ਹ, 12 ਮਈ (ਖਬਰ ਖਾਸ ਬਿਊਰੋ)

ਭਾਰਤ-ਪਾਕਿਸਤਾਨ ਵਿਚਾਲੇ ਸਰਹੱਦੀ ਤਣਾਅ ਕਾਰਨ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ। ਸਰਕਾਰ ਨੇ ਇਸ ਸਬੰਧੀ ਨੋਟਮ (NOTAM) ਜਾਰੀ ਕੀਤਾ ਹੈ। ਤਣਾਅ ਦਰਮਿਆਨ 9 ਮਈ ਨੂੰ ਸ੍ਰੀਨਗਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਦੇ ਕੁੱਲ 32 ਹਵਾਈ ਅੱਡੇ 15 ਮਈ ਤੱਕ ਨਾਗਰਿਕ ਉਡਾਣ ਸੰਚਾਲਨ ਲਈ ਬੰਦ ਕਰ ਦਿੱਤੇ ਗਏ ਸਨ।

Leave a Reply

Your email address will not be published. Required fields are marked *