ਚੰਡੀਗੜ੍ਹ 7 ਮਾਰਚ (ਖ਼ਬਰ ਖਾਸ ਬਿਊਰੋ)
ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਧੜੇ ਵੱਲੋਂ ਦੋਵਾਂ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਉੱਤੇ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਨੂੰ ਉੱਠ ਖੜੇ ਹੋਣਾ ਪਵੇਗਾ। ਸਿੱਖ ਸੰਸਥਾਵਾਂ ਨੂੰ ਇਹਨਾਂ ਤੋ ਅਜ਼ਾਦ ਕਰਵਾਉਣਾ ਹੋਵੇਗਾ। ਸੁਣੋਂ ਕੀ ਕਿਹਾ…