ਕਾਦੀਆਂ, 6 ਮਾਰਚ (ਖ਼ਬਰ ਖਾਸ ਬਿਊਰੋ)
Punjab accident ਇਥੇ ਕਾਹਨੂੰਵਾਨ-ਬਟਾਲਾ ਰੋਡ ਉੱਤੇ ਅੱਡਾ ਸੇਖਵਾਂ ਨੇੜੇ ਬੀਤੀ ਰਾਤ ਦੋ ਕਾਰਾਂ ਤੇ ਟਰੈਕਟਰ-ਟਰਾਲੀ ਦੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਹਾਦਸੇ ਵਿਚ ਨੁਕਸਾਨੀ ਦੂਜੀ ਕਾਰ।ਹਾਦਸੇ ਵਿਚ ਦੋਵੇਂ ਕਾਰਾਂ (ਕਰੇਟਾ ਤੇ ਆਈ20) ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।