ਸਰਕਾਰ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਏ :ਗੋਲਡੀ ਪੁਰਖਾਲੀ

ਰੂਪਨਗਰ, 17 ਅਗਸਤ (ਖ਼ਬਰ ਖਾਸ ਬਿਊਰੋ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ …

ਲਿਵਾਸਾ ਹਸਪਤਾਲ ਦੇ ਡਾਕਟਰਾਂ ਨੇ ਰੋਸ ਮਾਰਚ ਕੱਢਿਆ

ਚੰਡੀਗੜ੍ਹ, 17 ਅਗਸਤ (ਖ਼ਬਰ ਖਾਸ ਬਿਊਰੋ) ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ 24 ਘੰਟੇ ਦੀ ਹੜਤਾਲ ਦੇ ਸੱਦੇ…

90 ਮੀਟਰ ਦੀ ਦੂਰੀ ਹਾਸਲ ਕਰਨ ਦਾ ਟੀਚਾ ਰੱਬ ’ਤੇ ਛੱਡਿਆ: ਨੀਰਜ

ਨਵੀਂ ਦਿੱਲੀ, 17 ਅਗਸਤ (ਖ਼ਬਰ ਖਾਸ ਬਿਊਰੋ)  ਪੈਰਿਸ ਖੇਡਾਂ ਵਿੱਚ 90 ਮੀਟਰ ਦੇ ਆਪਣੇ ਟੀਚੇ ਤੋਂ…

ਦਿੱਲੀ ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਮਿਲੇਗੀ ਨਗਦ ਭਗਤਾਨ ਰਹਿਤ ਮੈਡੀਕਲ ਸਹੂਲਤ: ਆਤਿਸ਼ੀ

ਨਵੀਂ ਦਿੱਲੀ, 17 ਅਗਸਤ (ਖ਼ਬਰ ਖਾਸ ਬਿਊਰੋ)  ਦਿੱਲੀ ਦੀ ਬਿਜਲੀ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਕਿ…

ਸੀਬੀਡੀਟੀ ਨੇ ਆਮਦਨਕਰ ਵਿਭਾਗ ਨੂੰ ਹੋਟਲਾਂ ਤੇ ਹਸਪਤਾਲਾਂ ’ਚ ਵੱਡੇ ਪੱਧਰ ’ਤੇ ਨਗਦ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ

ਨਵੀਂ ਦਿੱਲੀ, 17 ਅਗਸਤ (ਖ਼ਬਰ ਖਾਸ ਬਿਊਰੋ)  ਦੇਸ਼ ਵਿਚ ਪ੍ਰਤੱਖ ਟੈਕਸ ਪ੍ਰਸ਼ਾਸਨ ਦੀ ਸਿਖ਼ਰਲੀ ਸੰਸਥਾ ਕੇਂਦਰੀ…

ਟੈਕਸੀ ਚਾਲਕ ਤੇ ਪੁਲੀਸ ਮੁਸਤੈਦੀ ਨਾਲ ਅਟਲ ਸੇਤੂ ਤੋਂ ਸਮੁੰਦਰ ’ਚ ਡਿੱਗ ਰਹੀ ਔਰਤ ਦੀ ਜਾਨ ਬਚੀ

ਠਾਣੇ (ਮਹਾਰਾਸ਼ਟਰ), 17 ਅਗਸਤ (ਖ਼ਬਰ ਖਾਸ ਬਿਊਰੋ)  ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਟੈਕਸੀ ਡਰਾਈਵਰ ਅਤੇ ਚਾਰ…

ਪੈਰਿਸ ਤੋਂ ਪਰਤਣ ’ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸੁਆਗਤ

ਨਵੀਂ ਦਿੱਲੀ, 17 ਅਗਸਤ (ਖ਼ਬਰ ਖਾਸ ਬਿਊਰੋ)  ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ, ਜੋ ਪੈਰਿਸ ਓਲੰਪਿਕ…

ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਅੱਲੜ ਮੁੰਡੇ ਨੇ ਗੋਲੀ ਮਾਰ ਕੇ ਹੱਤਿਆ ਕੀਤੀ

ਵਾਸ਼ਿੰਗਟਨ, 17 ਅਗਸਤ (ਖ਼ਬਰ ਖਾਸ ਬਿਊਰੋ)  ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਅੱਲੜ ਨੇ ਸਟੋਰ ਲੁੱਟਣ…

ਉਦੈਪੁਰ ’ਚ 10ਵੀਂ ਦੇ ਵਿਦਿਆਰਥੀ ਵੱਲੋਂ ਸਹਿਪਾਠੀ ਨੂੰ ਚਾਕੂ ਮਾਰਨ ਕਾਰਨ ਫ਼ਿਰਕੂ ਹਿੰਸਾ ਭੜਕੀ

ਜੈਪੁਰ, 17 ਅਗਸਤ (ਖ਼ਬਰ ਖਾਸ ਬਿਊਰੋ)  ਰਾਜਸਥਾਨ ਦੇ ਉਦੈਪੁਰ ਵਿਚ ਸਰਕਾਰੀ ਸਕੂਲ ਵਿਚ 10ਵੀਂ ਦੇ ਵਿਦਿਆਰਥੀ…

ਕੋਲਕਾਤਾ ਘਟਨਾ ਖ਼ਿਲਾਫ਼ ਪੰਜਾਬ ਤੇ ਹਰਿਆਣਾ ’ਚ ਡਾਕਟਰਾਂ ਤੇ ਸਹਿਯੋਗੀ ਸਟਾਫ ਦਾ ਪ੍ਰਦਰਸ਼ਨ, ਓਪੀਡੀ ਸੇਵਾਵਾਂ ਠੱਪ

ਚੰਡੀਗੜ੍ਹ, 17 ਅਗਸਤ, (ਖ਼ਬਰ ਖਾਸ ਬਿਊਰੋ)  ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਕਥਿਤ…

ਕੀ ਹੈ ਕਲਕੱਤਾ ਹਸਪਤਾਲ ਦੀ ਘਟਨਾ?

ਕੋਲਕਾਤਾ, 17 ਅਗਸਤ (ਖ਼ਬਰ ਖਾਸ ਬਿਊਰੋ)  ਕਲਕੱਤਾ ਦੇ ਇਕ ਮੈਡੀਕਲ ਕਾਲਜ ਵਿਚ ਜੂਨੀਅਰ ਡਾਕਟਰ ਨਾਲ ਵਾਪਰੀ…

ਜੰਡਿਆਲਾ ਮੰਜਕੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਬੇਅਦਬੀ ਸਿੱਖ ਪੰਥ ਵਿਰੁੱਧ ਡੂੰਘੀ ਸਾਜਿਸ਼ – ਜਥੇਦਾਰ ਵਡਾਲਾ

ਜਲੰਧਰ 16 ਅਗਸਤ, ( ਖ਼ਬਰ ਖਾਸ  ਬਿਊਰੋ) ਜੰਡਿਆਲਾ ਮੰਜਕੀ,ਜ਼ਿਲ੍ਹਾ ਜਲੰਧਰ ਵਿਖੇ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਬਾਬਾ…