ਯੂਪੀਐੱਸਸੀ ਨੇ ਸਿਵਲ ਸਰਵਿਸਿਜ਼ ਪ੍ਰੀਖਿਆ-2023 ਦਾ ਨਤੀਜਾ ਐਲਾਨਿਆ: ਆਦਿਤਯ ਸ੍ਰੀਵਾਸਤਵ ਪਹਿਲੇ ਸਥਾਨ ’ਤੇ

ਨਵੀਂ ਦਿੱਲੀ, 16 ਅਪਰੈਲ

ਆਦਿਤਯ ਸ੍ਰੀਵਾਸਤਵ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2023 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦ ਕਿ ਅਨਿਮੇਸ਼ ਪ੍ਰਧਾਨ ਅਤੇ ਡੋਨੁਰੂ ਅਨੰਨਿਆ ਰੈੱਡੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਯੁੂਪੀਐੱਸੀ ਮੁਤਾਬਕ 1016 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ।

ਹੋਰ ਪੜ੍ਹੋ 👉  ਗੰਨਾ ਕਾਸ਼ਤਕਾਰਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕੀਤਾ ਜਾਗਰੂਕ

Leave a Reply

Your email address will not be published. Required fields are marked *