ਸ੍ਰੀ ਚਮਕੌਰ ਸਾਹਿਬ ਵਿਚ ਭੱਠੇ ਦੀ ਡਿੱਗੀ ਦੀਵਾਰ ,1 ਕਾਮੇ ਦੀ ਮੌਤ

ਚਮਕੌਰ ਸਾਹਿਬ 28 ਅਪ੍ਰੈਲ (ਖਬਰ ਖਾਸ ਬਿਊਰੋ)

ਸ੍ਰੀ ਚਮਕੌਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ  ਨੇੜਲੇ ਪਿੰਡ ਗਧਰਾਮ ਦੇ ਇਕ ਭੱਠੇ ਦੀ ਦੀਵਾਰ ਡਿੱਗ ਗਈ। ਇਸ ਹਾਦਸੇ ਵਿਚ ਇਕ ਕਾਮੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਇਕ ਹਸਪਤਾਲ ਲਿਆਂਦਾ, ਜਿਥੋਂ ਉਨ੍ਹਾਂ ਨੂੰ ਮੁਢਲੀ ਮਦਦ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ।

ਹੋਰ ਪੜ੍ਹੋ 👉  ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਸ੍ਰੀ ਆਨੰਦਪੁਰ ਸਾਹਿਬ 'ਚ 6 ਅਕਤੂਬਰ ਨੂੰ ‘ਨੋ ਡਰੋਨ’ ਅਤੇ ‘ਨੋ ਫਲਾਈ’ ਜ਼ੋਨ ਲਾਗੂ

Leave a Reply

Your email address will not be published. Required fields are marked *