ਰੂਸ ਵੱਲੋਂ ਯੂਕਰੇਨ ’ਤੇ ਦਾਗੀਆਂ ਮਿਜ਼ਾਈਲਾਂ ਕਾਰਨ 13 ਮੌਤਾਂ

ਕੀਵ, 17 ਅਪਰੈਲ (ਖ਼ਬਰ ਖਾਸ ਬਿਊਰੋ)

ਰੂਸ ਵਲੋਂ ਦਾਗੀਆਂ ਗਈਆਂ ਤਿੰਨ ਮਿਜ਼ਾਈਲਾਂ ਅੱਜ ਉੱਤਰੀ ਯੂਕਰੇਨ ਦੇ ਚੇਰਨੀਹਿਵ ਵਿਚ ਅੱਠ ਮੰਜ਼ਿਲਾ ਇਮਾਰਤ ‘ਤੇ ਡਿੱਗ ਗਈਆਂ, ਜਿਸ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਸ਼ਹਿਰ ਦੇ ਕਾਰਜਕਾਰੀ ਮੇਅਰ ਅਲੈਗਜ਼ੈਂਦਰ ਲੋਮਾਕੋ ਨੇ ਕਿਹਾ ਕਿ ਸਵੇਰੇ ਹੋਏ ਹਮਲੇ ਵਿੱਚ ਲੋਕ ਖੌ਼ਫ਼ਜ਼ਦਾ ਹੋ ਗਏ।

Leave a Reply

Your email address will not be published. Required fields are marked *