ਭਾਰਤੀ ਸ਼ੇਅਰ ਬਾਜ਼ਾਰ ਬੇਰੌਣਕ: ਸੈਂਸੈਕਸ ਤੇ ਨਿਫਟੀ ਡਿੱਗੇ

ਨਵੀਂ ਦਿੱਲੀ, 16 ਅਪਰੈਲ

ਇਰਾਨ ਤੇ ਇਜ਼ਾਰਈਲ ਵਿਚਾਲੇ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਪੈ ਗਿਆ ਹੈ। ਅੱਜ ਬੀਐੱਸਈ ਸੈਂਸੈਕਸ 456.10 ਅੰਕ ਡਿੱਗ ਕੇ 72,943.68 ਅੰਕਾਂ ‘ਤੇ ਬੰਦ ਹੋਇਆ। ਇਸ ਤਰ੍ਹਾਂ ਐੱਨਐੱਸਈ ਨਿਫਟੀ ਵੀ 124.60 ਅੰਕ ਡਿੱਗ ਕੇ 22,147.90 ਅੰਕਾਂ ‘ਤੇ ਬੰਦ ਹੋਇਆ।

ਹੋਰ ਪੜ੍ਹੋ 👉  ਦਿੱਲੀ ਤੋ ਅੱਜ ਪਹਿਲੀ ਫਲਾਈਟ ਪਹੁੰਚੀ ਹਲਵਾਰਾ ਏਅਰਪੋਰਟ, ਬਿੱਟੂ ਸਮੇਤ ਕਈ ਯਾਤਰੀ ਬਣੇ ਗਵਾਹ

Leave a Reply

Your email address will not be published. Required fields are marked *