ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ NIA ਦੀ ਟੀਮ ਨੇ ਕੀਤੀ ਛਾਪੇਮਾਰੀ 

ਪਹਿਲਗਾਮ  24 ਅਪਰੈਲ (ਖਬਰ ਖਾਸ ਬਿਊਰੋ)

 ਪਹਿਲਗਾਮ ’ਚ ਹੋਏ ਅੰਤਕੀ ਹਮਲੇ ਤੋਂ ਬਾਅਦ ਅੱਜ ਦਿਨ ਦਿਹਾੜੇ ਐਨਆਈਏ ਦੀ ਟੀਮ ਦੇ ਵੱਲੋਂ ਹੋਟਲਾਂ ’ਚ ਛਾਪੇਮਾਰੀ ਕੀਤੀ ਗਈ ਹੈ। NIA ਦੀ ਟੀਮ ਨੇ ਛਾਪੇਮਾਰੀ ਦੌਰਾਨ  ਹੋਟਲ ’ਚ ਪੁੱਛਗਿੱਛ ਕੀਤੀ ਗਈ ਅਤੇ ਹੋਟਲ ਦੇ ਕਾਗਜ਼ ਵੀ ਚੈੱਕ ਕੀਤੇ ਗਏ।

NIA ਦੀ ਟੀਮ ਨੇ ਹੋਟਲ ਯੋਨਿਟ, ਹੋਟਲ ਗ੍ਰੈਂਡ ਸਟਾਰ, ਹੋਟਲ unique, ਹੋਟਲ ਰਾਇਲ ਸਟਾਰ, ਹੋਟਲ ਪ੍ਰੀਮੀਅਰ ’ਚ ਛਾਪੇਮਾਰੀ ਕੀਤੀ ਹੈ।

ਇਸ ਮੌਕੇ ਮੀਡੀਆ ਦੇ ਨਾਲ ਪੁਲਿਸ ਮੁਲਾਜ਼ਮਾਂ ਨੇ ਗੱਲਬਾਤ ਕੀਤੀ ਪ੍ਰੰਤੂ ਐਨਆਈਏ ਦੀ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।

ਹੋਰ ਪੜ੍ਹੋ 👉  ਰੁੱਤ ਵਾਅਦਿਆਂ ਦੀ ਆਈ, ਵੜਿੰਗ ਨੇ ਕੀਤਾ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ

Leave a Reply

Your email address will not be published. Required fields are marked *