ਨਵਾਂ ਸ਼ਹਿਰ ’ਚ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਮਾਰੋਹ ਮੌਕੇ ਬੋਲੇ ਮਨੀਸ਼ ਸਿਸੋਦੀਆ 

ਨਵਾਂ ਸ਼ਹਿਰ 7 ਅਪ੍ਰੈਲ (ਖ਼ਬਰ ਖਾਸ ਬਿਊਰੋ)

ਨਵਾਂ ਸ਼ਹਿਰ ’ਚ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਮਾਰੋਹ ’ਚ ਮਨੀਸ਼ ਸਿਸੋਦੀਆ ਨੇ CM ਭਗਵੰਤ ਸਿੰਘ ਮਾਨ ਨਾਲ ਸ਼ਿਰਕਤ ਕੀਤੀ। ਜਿੱਥੇ ਸਕੂਲ ਦਾ ਦੌਰਾ ਕਰਦਿਆਂ ਬੱਚਿਆਂ ਦੀ ਪੜ੍ਹਾਈ ਦਾ ਜਾਇਜ਼ਾ ਵੀ ਲਿਆ।

ਇਸ ਮੌਕੇ ਸਕੂਲ ਦਾ ਦੌਰਾ ਕਰਦਿਆਂ ਇਸ ਸਮਾਰੋਹ ’ਚ ਮਨੀਸ਼ ਸਿਸੋਦੀਆ ‘ਆਪ’ ਸਰਕਾਰ ਦੀ ਸਿਖਿਆ ਨਿਤੀ ’ਤੇ ਖੁਲ੍ਹ ਕੇ ਬੋਲੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਕੋਲ ਵੀ ਅਜਿਹੀ ਬਿਲਡਿੰਗ ਨਹੀਂ ਹੈ ਜੋ ‘ਆਪ’ ਸਰਕਾਰ ਵਲੋਂ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਦਿਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੰਗੀਆਂ ਇਮਾਰਤਾਂ ਬਣਾਉਣ ਦੇ ਨਾਲ-ਨਾਲ ਸਕੂਲਾਂ ’ਚ ਚੰਗੇ ਅਧਿਆਪਕ ਵੀ ਨਿਯੁਕਤ ਕਰ ਰਹੇ ਹਾਂ।

ਹੋਰ ਪੜ੍ਹੋ 👉  ਦਿੱਲੀ ਤੋ ਅੱਜ ਪਹਿਲੀ ਫਲਾਈਟ ਪਹੁੰਚੀ ਹਲਵਾਰਾ ਏਅਰਪੋਰਟ, ਬਿੱਟੂ ਸਮੇਤ ਕਈ ਯਾਤਰੀ ਬਣੇ ਗਵਾਹ

ਉਨ੍ਹਾਂ ਕਿਹਾ ‘ਆਪ’ ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਜੋ ਤੋਹਫ਼ਾ ਦਿਤਾ ਹੈ। ਇਸ ਦੇ ਨਾਲ ਸਰਕਾਰ ਨੇ ਨਵਾਂ ਸ਼ਹਿਰ ਨਾਲ ਤਿੰਨ ਸਾਲ ਪਹਿਲਾਂ ਦਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਨਾਲ ਹੀ ਪੰਜਾਬ ਦੀ ਨੁਹਾਰ ਬਦਲ ਸਕਦੀ ਹੈ। ਇਸ ਲਈ ‘ਆਪ’ ਸਰਕਾਰ ਠੋਸ ਕਦਮ ਉਠਾ ਰਹੀ

Leave a Reply

Your email address will not be published. Required fields are marked *