ਨਸ਼ਿਆਂ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਨ ਵਾਲੇ1.5 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ,

ਐਸਏਐਸ ਨਗਰ, 4 ਅਕਤੂਬਰ (ਖ਼ਬਰ ਖਾਸ ਬਿਊਰੋ) ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ…

40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗੇ ਹੱਥੀਂ ਕਾਬੂ

 ਚੰਡੀਗੜ, 4 ਅਕਤੂਬਰ (ਖ਼ਬਰ ਖਾਸ  ਬਿਊਰੋ  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ…

ਪੰਚਾਇਤ ਚੋਣਾਂ ਦਾ ਰਾਹ ਪੱਧਰਾ, ਵਾਰਡਬੰਦੀ, ਰਾਖਵੇਂਕਰਨ ਤੇ ਸਰਪੰਚ ਲਈ ਬੋਲੀ ਲਗਾਉਣ ਦੇ ਮਾਮਲੇ ਦੀ ਚੋਣ ਕਮਿਸ਼ਨ ਨੂੰ ਜਾਂਚ ਦੇ ਹੁਕਮ

ਚੰਡੀਗੜ੍ਹ 3 ਅਕਤੂਬਰ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ…

ਕਿਸਾਨ ਅੱਜ ਫ਼ਿਰ ਰੋਕਣਗੇ ਰੇਲਾਂ ਦੇ ਪਹੀਏ, ਕਿੱਥੇ ਕਿੱਥੇ ਹੋਣਗੇ ਚੱਕੇ ਜਾਮ ਪੜੋ

ਚੰਡੀਗੜ੍ਹ 3 ਅਕਤੂਬਰ ( ਖ਼ਬਰ ਖਾਸ ਬਿਊਰੋ) ਕਿਸਾਨ ਅੰਦੋਲਨ ਨੂੰ ਅੱਗੇ ਵਧਾਉਂਦਿਆਂ ਕਿਸਾਨ ਮੋਰਚਾ ਨੇ ਦੇਸ਼…

ਹਾਈਕੋਰਟ ਨੇ ਦਿੱਤਾ ਪੰਚਾਇਤ ਚੋਣਾਂ ‘ਚ ਰਾਖਵਾਂਕਰਨ ਸਬੰਧੀ ਰਿਕਾਰਡ ਪੇਸ਼ ਕਰਨ ਦਾ ਹੁਕਮ

 ਚੰਡੀਗੜ੍ਹ 1 ਅਕਤੂਬਰ (ਖ਼ਬਰ ਖਾਸ ਬਿਊਰੋ) ਪੰਜਾਬ ਤੇ  ਹਰਿਆਣਾ ਹਾਈਕੋਰਟ ਨੇ ਪੰਚਾਇਤ ਚੋਣਾਂ ਵਿੱਚ ਰਾਖਵਾਂਕਰਨ, ਵਾਰਡਾਂ…

ਕਾਂਗਰਸੀ ਤੇ ਆਪ ਵਰਕਰਾਂ ‘ਚ ਹੋਈ ਝੜਪ, ਸਾਬਕਾ ਵਿਧਾਇਕ ਜੀਰਾ ਜਖ਼ਮੀ

ਜ਼ੀਰਾ 1 ਅਕਤੂਬਰ (ਖ਼ਬਰ ਖਾਸ ਬਿਊਰੋ)  ਬੇਸ਼ੱਕ ਸੂਬਾ ਸਰਕਾਰ ਨੇ ਪਿੰਡਾਂ ਵਿਚ ਧੜੇਬੰਦੀ ਨੂੰ ਖ਼ਤਮ ਕਰਨ…

ਰੰਧਾਵਾਂ ਨੇ ਡੀਸੀ ਗੁਰਦਾਸਪੁਰ ਦੀ ਲੋਕ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ, ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਪਣ ਦੀ ਮੰਗ

ਗੁਰਦਾਸਪੁਰ 1 ਅਕਤੂਬਰ (ਖ਼ਬਰ ਖਾਸ ਬਿਊਰੋ) ਪੰਚਾਇਤ ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਸੀ ਆਗੂਆਂ…

ਕੁੜੱਕੀ ‘ਚ ਪੰਜਾਬ ਸਰਕਾਰ-ਹਾਈਕੋਰਟ ਨੇ ਇਸ਼ਤਿਹਾਰਬਾਜ਼ੀ ਸਮੇਤ ਹੋਰ ਖਰਚਿਆਂ ਦਾ ਮੰਗਿਆ ਹਿਸਾਬ

ਚੰਡੀਗੜ੍ਹ 29 ਸਤੰਬਰ (ਖ਼ਬਰ ਖਾਸ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪਿਛਲੇ…

ਅਦਾਲਤ ਨੂੰ ਝੂਠੀ ਜਾਣਕਾਰੀ ਦੇਣ ਲਈ ਜ਼ੀਰਾ ਨੂੰ ਨੋਟਿਸ ਜਾਰੀ

ਚੰਡੀਗੜ੍ਹ 27 ਸਤੰਬਰ (ਖ਼ਬਰ ਖਾਸ ਬਿਊਰੋ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਦੇ ਸਾਬਕਾ ਵਿਧਾਇਕ…

ED ਟੀਮ ਗਲਤ ਟਿਕਾਣੇ ‘ਤੇ ਪੁੱਜੀ, ਸੇਵਾਮੁਕਤ ਅਧਿਕਾਰੀ ਤੇ ਪਰਿਵਾਰ ਦੇ ਉਡੇ ਹੋਸ਼

ਈਡੀ ਦੀ ਭਰੋਸੇਯੋਗਤਾ ਤੇ ਉਠਣ ਲੱਗੇ ਸਵਾਲ ਚੰਡੀਗੜ੍ਹ 20 ਸਤੰਬਰ ( ਖ਼ਬਰ ਖਾਸ ਬਿਊਰੋ) ਹਾਲਾਂਕਿ ਈਡੀ…

ਘਰੇਲੂ ਹਿੰਸਾ ਦੇ ਪੀੜਤਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ

ਚੰਡੀਗੜ੍ਹ, 19 ਸਤੰਬਰ (Khabar Khass Bureau)  ਪੰਜਾਬ ਪੁਲਿਸ ਦੇ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ…

ਟਰਾਂਸਪੋਰਟ ਮੰਤਰੀ ਦੀ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ

ਚੰਡੀਗੜ੍ਹ, 19 ਸਤੰਬਰ (Khabar Khass Bureau)  ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ…