Chandigarh, 16 April (khabar khass bureau) After coming to power in 2014, the BJP kicked up…
Category: ਦੇਸ਼
ਯੂਪੀਐੱਸਸੀ ਨੇ ਸਿਵਲ ਸਰਵਿਸਿਜ਼ ਪ੍ਰੀਖਿਆ-2023 ਦਾ ਨਤੀਜਾ ਐਲਾਨਿਆ: ਆਦਿਤਯ ਸ੍ਰੀਵਾਸਤਵ ਪਹਿਲੇ ਸਥਾਨ ’ਤੇ
ਨਵੀਂ ਦਿੱਲੀ, 16 ਅਪਰੈਲ ਆਦਿਤਯ ਸ੍ਰੀਵਾਸਤਵ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2023 ਵਿੱਚ ਪਹਿਲਾ ਸਥਾਨ ਹਾਸਲ ਕੀਤਾ…
ਸੁਵਿਧਾ ਕੇਂਦਰ ਵਿਚ ਕਿਰਚ ਮਾਰ ਕੇ ਔਰਤ ਨੂੰ ਜ਼ਖ਼ਮੀ ਕੀਤਾ
ਰਈਆ, 16 ਅਪਰੈਲ (khabarkhass bureau) ਅੱਜ ਸਵੇਰੇ ਇਥੇ ਕਰੀਬ 11 ਵਜੇ ਦਾਣਾ ਮੰਡੀ ਵਿਚ ਸਥਿਤ ਸੁਵਿਧਾ…
ਭਰਮਾਊ ਇਸ਼ਤਿਹਾਰਬਾਜ਼ੀ: ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ਨੂੰ ਕਿਹਾ,‘ਅਸੀਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਤਿਆਰ ਹਾਂ’
ਨਵੀਂ ਦਿੱਲੀ, 16 ਅਪਰੈਲ (khabar khass bureau) ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ…
ਬੱਸ ਫਲਾਈਓਵਰ ਤੋਂ ਡਿੱਗਣ ਕਾਰਨ 5 ਮੌਤਾਂ ਤੇ 38 ਜ਼ਖ਼ਮੀ
ਜਾਜਪੁਰ (ਉੜੀਸਾ), 16 ਅਪਰੈਲ ਜਾਜਪੁਰ ਵਿੱਚ ਯਾਤਰੀ ਬੱਸ ਦੇ ਬੀਤੀ ਅੱਧੀ ਰਾਤ ਫਲਾਈਓਵਰ ਤੋਂ ਡਿੱਗਣ ਕਾਰਨ…
ਔਰਤਾਂ ਨੂੰ ਚੋਣ ਮੈਦਾਨ ਵਿਚ ਉਤਾਰਕੇ ਭਾਜਪਾ ਨੇ ਮਾਰੀ ਬਾਜੀ
ਪਰਨੀਤ ਕੌਰ, ਪਰਮਪਾਲ ਕੌਰ ਸਿੱਧੂ ਤੇ ਅਨੀਤਾ ਸੋਮ ਪ੍ਰਕਾਸ਼ ਨੂੰ ਦਿੱਤੀ ਟਿਕਟ ਚੰਡੀਗੜ੍ਹ, 16 ਅਪਰੈਲ (Khabar…
ਦੁਨੀਆ ’ਚ ਛਾਤੀ ਦੇ ਕੈਂਸਰ ਕਾਰਨ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦਾ ਖ਼ਦਸ਼ਾ: ਲੈਂਸੇਟ
ਨਵੀਂ ਦਿੱਲੀ, 16 ਅਪਰੈਲ ਛਾਤੀ ਦਾ ਕੈਂਸਰ ਹੁਣ ਦੁਨੀਆ ਦਾ ਸਭ ਤੋਂ ਆਮ ਕੈਂਸਰ ਹੈ ਅਤੇ…
ਕਿਸੇ ਹੋਰ ਹਲਕੇ ਤੋਂ ਚੋਣ ਨਹੀਂ ਲੜਾਂਗੀ –ਹਰਸਿਮਰਤ
ਚੰਡੀਗੜ 16 ਅਪ੍ਰੈਲ (ਖ਼ਬਰ ਖਾਸ ਬਿਊਰੋ) ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਬਦਲਣ ਦੀਆ ਚੱਲ ਰਹੀਆ ਅਟਕਲਾਂ ਨੂੰ ਵਿਰਾਮ ਲਾਉਂਦਿਆ ਕਿਹਾ ਕਿ ਬਠਿੰਡਾ ਹਲਕਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਬਠਿੰਡਾ ਹਲਕੇ ਵਿਚ ਚੋਣ ਪ੍ਰਚਾਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਹਰ ਹਾਲਤ ਵਿਚ ਬਠਿੰਡਾ ਤੋ ਚੋਣ ਲੜਨਗੇ। ਅਕਾਲੀ ਦਲ ਦੀ ਪਹਿਲੀ ਲਿਸਟ ਵਿਚ ਹਰਸਿਮਰਤ ਦਾ ਨਾਮ ਨਾ ਹੋਣ ਕਾਰਨ ਇਹਨਾਂ ਅਟਕਲਾਂ ਨੇ ਜੋਰ ਫੜ ਲਿਆ ਸੀ ਕਿ ਹਰਸਿਮਰਤ ਹੁਣ ਖਡੂਰ ਸਾਹਿਬ ਜਾਂ ਫਿਰੋਜ਼ਪੁਰ ਤੋਂ ਚੋਣ ਲੜਨਗੇ। ਹਰਸਿਮਰਤ ਦਾ ਕਹਿਣਾ ਹੈ ਕਿ ਰਾਜਸੀ ਵਿਰੋਧੀ ਜਾਣਬੁੱਝ ਕੇ ਅਫਵਾਹਾਂ ਫੈਲਾ ਰਹੇ ਹਨ। ਉਹਨਾਂ ਕਿਹਾ ਕਿ ਬਠਿੰਡਾ ਹਲਕੇ ਦੇ ਲੋਕਾਂ ਨੇ ਤਿੰਨ ਵਾਰ ਸੰਸਦ ਮੈਂਬਰ ਬਣਾਇਆ ਹੈ। ਇਸ ਲਈ ਬਠਿੰਡਾ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦਰਅਸਲ ਸੀਨੀਅਰ ਅਕਾਲੀ ਨੇਤਾ ਸਿੰਕਦਰ ਸਿੰਘ ਮਲੂਕਾ ਦਾ ਪੁੱਤ ਅਤੇ ਨੂੰਹ ਭਾਜਪਾ ਵਿਚ…
ਗਾਂਧੀ ਨੂੰ ਟਿਕਟ ਦੇਣ ਤੇ ਭੜਕੇ ਕੰਬੋਜ, 20 ਨੂੰ ਬੁਲਾਇਆ ਸਮਰਥਕਾਂ ਦਾ ਇਕੱਠ
ਪਟਿਆਲਾ 16 ਅਪ੍ਰੈਲ (ਖ਼ਬਰ ਖਾਸ ਬਿਊਰੋ) ਕਾਂਗਰਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇਣ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਪਾਰਟੀ ਹਾਈਕਮਾਡ ਦੇ ਫੈਸਲੇ ਤੇ ਨਾਖੁਸ਼ੀ ਪ੍ਰਗਟ ਕੀਤੀ ਹੈ। ਕੰਬੋਜ਼ ਨੇ ਆਪਣੀ ਰਾਜਪੁਰਾ ਸਥਿਤ ਰਿਹਾਇਸ਼ ’ਤੇ ਰੱਖੀ ਪ੍ਰੈ੍ੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ ਪਰ ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਨਾਲ ਵਰਕਰਾਂ ਵਿਚ ਰੋਸ ਹੈ ਕਿਉਕਿ ਉਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਵਰਕਰਾਂ ਦੇ ਵਿਆਹ ਸਮਾਗਮਾਂ, ਭੋਗਾਂ ਅਤੇ ਹੋਰਨਾਂ ਪ੍ਰੋਗਰਾਮਾਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਤੇ ਨਾ ਹੀ ਉਹ ਕਿਸੇ ਵਰਕਰ ਦੀ ਹਮਾਇਤ ਵਿੱਚ ਥਾਣਿਆਂ ‘ਚ ਫੋਨ ਆਦਿ ਕਰ ਸਕਦੇ ਹਨ। ਸਾਬਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ 20 ਅਪ੍ਰੈਲ 2024 ਨੂੰ ਰਾਜਪੁਰਾ ਦੇ ਇੱਕ ਨਿੱਜੀ…
ਮਰੀਜ਼ ਅਤੇ ਲਾਸ਼ ਸਾਰੀ ਰਾਤ ਇੱਕੋ ਬੈੱਡ ’ਤੇ ਰੱਖੇ
ਵਾਇਰਲ ਹੋਈ ਫੋਟੋ ਨੇ ਖੋਲਿਆ ਭੇਤ ਲੁਧਿਆਣਾ 15 ਅਪਰੈਲ (ਖ਼ਬਰ ਖਾਸ ਬਿਊਰੋ) ਸਥਾਨਕ ਸਿਵਲ ਹਸਪਤਾਲ ਵਿਚ…
ਉਮੀਦਵਾਰ ਐਲਾਨਣ ਚ ਆਪ ਮੋਹਰੀ, ਬਾਕੀ ਫਾਡੀ
ਆਪ ਨੇ 9,ਅਕਾਲੀ ਦਲ 7, ਕਾਂਗਰਸ ਤੇ ਭਾਜਪਾ ਨੇ ਛੇ-ਛੇ ਉਮੀਦਵਾਰ ਕੀਤੇ ਘੋਸ਼ਿਤ ਚੰਡੀਗੜ੍ਹ 16…
ਕੇਜਰੀਵਾਲ ਅਤੇ ਭਗਵੰਤ ਮਾਨ ਬਾਬਾ ਸਾਹਿਬ ਅੰਬੇਡਕਰ ਦੀਆਂ ਮਾਨਤਾਵਾਂ ਦਾ ਅਪਮਾਨ ਕਰ ਰਹੇ ਹਨ: ਜਾਖੜ
ਚੰਡੀਗੜ੍ਹ, 15 ਅਪ੍ਰੈਲ ( khabarkhass) ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ…