ਹਰਿਮੰਦਰ ਸਾਹਿਬ ਘਟਨਾ ‘ਤੇ ਬੋਲੇ ਹਰਿਆਣਾ ਦੇ ਮੰਤਰੀ ਅਨਿਲ ਵਿਜ, ਕਿਹਾ-

ਚੰਡੀਗੜ੍ਹ 15 ਮਾਰਚ (ਖਬ਼ਰ ਖਾਸ ਬਿਊਰੋ)

ਹਰਿਮੰਦਰ ਸਾਹਿਬ ਘਟਨਾ ‘ਤੇ ਹਰਿਆਣਾ ਦੇ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ “ਕੁਝ ਲੋਕ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਭਾਰਤ ਕੋਲ ਉਹ ਗੱਲ ਹੈ ਜਿਸ ਕਾਰਨ ਇਸਦੀ ਹੋਂਦ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ, ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਗੇ ਵਧਦਾ ਰਹੇਗਾ।”

 

ਹੋਰ ਪੜ੍ਹੋ 👉  ਦੇਸ਼ ਦੀ 25 ਕਰੋੜ ਜਨਤਾ ਨਿਕਲੀ ਗਰੀਬੀ ਰੇਖਾ ਤੋਂ ਬਾਹਰ - ਸੈਣੀ

Leave a Reply

Your email address will not be published. Required fields are marked *