ਹਮਾਸ ਦੇ ਹਮਲੇ ਦੀ ਜ਼ਿੰਮੇਦਾਰੀ ਲੈਂਦਿਆਂ ਇਜ਼ਰਾਇਲੀ ਫੌਜ ਦੇ ਖੁਫ਼ੀਆ ਵਿੰਗ ਮੁਖੀ ਨੇ ਅਸਤੀਫ਼ਾ ਦਿੱਤਾ

ਤਲ ਅਵੀਵ (ਇਜ਼ਰਾਈਲ), 22 ਅਪ੍ਰੈਲ (ਖ਼ਬਰ ਖਾਸ ਬਿਊਰੋ)

ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਹਮਾਸ ਦੇ 7 ਅਕਤੂਬਰ ਦੇ ਹਮਲੇ ਕਾਰਨ ਉਸ ਦੀ ਖੁਫੀਆ ਕੋਰ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਹੈ। ਇਜ਼ਰਾਈਲ ਦੀ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਹਾਰੋਨ ਹਾਲੀਵਾ ਦੇਸ਼ ਦੇ ਪਹਿਲੇ ਅਧਿਕਾਰੀ ਹਨ ਜਿਨ੍ਹਾਂ ਨੇ ਹਮਲੇ ਜ਼ਿੰਮੇਦਾਰੀ ਲੈਂਦਿਆਂ ਅਸਤੀਫ਼ਾ ਦਿੱਤਾ ਹੈ।

ਹੋਰ ਪੜ੍ਹੋ 👉  ਦੇਸ਼ ਦੀ 25 ਕਰੋੜ ਜਨਤਾ ਨਿਕਲੀ ਗਰੀਬੀ ਰੇਖਾ ਤੋਂ ਬਾਹਰ - ਸੈਣੀ

Leave a Reply

Your email address will not be published. Required fields are marked *