ਚੰਡੀਗੜ੍ਹ ਦੇ DC ਤੇ SSP ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ, 9 ਵਜੇ ਤੋਂ ਬਾਅਦ ਘਰਾਂ ਤੋਂ ਭਰ ਨਾ ਨਿਕਲਣ ਦੀ ਕੀਤੀ ਅਪੀਲ

ਚੰਡੀਗੜ੍ਹ 10 ਮਈ (ਖਬਰ ਖਾਸ ਬਿਊਰੋ)
ਚੰਡੀਗੜ੍ਹ ਦੇ DC ਤੇ SSP ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਮੀਟਿੰਗ ’ਚ  ਲੋਕਾਂ ਨੂੰ  9 ਵਜੇ ਤੋਂ ਬਾਅਦ ਘਰਾਂ ਤੋਂ ਭਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।  9 ਵਜੇ ਵਾਲੀ ਅਪੀਲ ਸ਼ਾਪਿੰਗ ਮਾਲਾਂ ‘ਤੇ ਵੀ ਲਾਗੂ ਹੋਵੇਗੀ।  ਪੈਟਰੋਲ ਪੰਪ,ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਮੀਟਿੰਗ ’ਚ ਚੰਡੀਗੜ੍ਹ ਦੇ DC ਨੇ ਕਿਹਾ ਕਿ ਹਾਲੇ ਕੋਈ ਅਲਰਟ ਨਹੀਂ ਹੈ, ਅਸੀਂ ਚਾਹੁੰਦੇ ਹਾਂ ਰਾਤ 9 ਵਜੇ ਤੱਕ ਹੀ ਲੋਕ ਬਾਹਰ ਨਿਕਲਣ, ਉਸ ਤੋਂ ਬਾਅਦ ਘਰ ਵਿੱਚ ਹੀ ਰਹੋ, ਜੇਕਰ ਜ਼ਰੂਰਤ ਨਹੀਂ ਹੈ ਤਾਂ ਘਰੋਂ ਨਾ ਨਿਕਲੋ।

ਹੋਰ ਪੜ੍ਹੋ 👉  ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 3 ਮਹੀਨਿਆਂ ਤੋਂ ਘੱਟ ਸਮੇਂ ਵਿੱਚ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਰਜਿਸਟਰ ਕੀਤਾ

1

ਅੱਜ ਚੰਡੀਗੜ੍ਹ ’ਚ ਸਿਵਲ ਡਿਫੈਂਸ ਵਲੰਟੀਅਰ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀ, ਜਿਸ ਵਿਚ  3 ਹਜ਼ਾਰ ਨੌਜਵਾਨਾਂ  ਨੇ ਸਿਵਲ ਵਲੰਟੀਅਰ ਲਈ ਰਜਿਸਟਰਡ ਕੀਤਾ ਗਿਆ।

1

 

Leave a Reply

Your email address will not be published. Required fields are marked *