ਕਾਹਨੂੰਵਾਨ-ਬਟਾਲਾ ਰੋਡ ’ਤੇ ਦੋ ਕਾਰਾਂ ਤੇ ਟਰੈਕਟਰ-ਟਰਾਲੀ ਦੀ ਟੱਕਰ ’ਚ ਚਾਰ ਮੌਤਾਂ, ਤਿੰਨ ਜ਼ਖ਼ਮੀ

ਕਾਦੀਆਂ, 6 ਮਾਰਚ (ਖ਼ਬਰ ਖਾਸ ਬਿਊਰੋ) 

Punjab accident ਇਥੇ ਕਾਹਨੂੰਵਾਨ-ਬਟਾਲਾ ਰੋਡ ਉੱਤੇ ਅੱਡਾ ਸੇਖਵਾਂ ਨੇੜੇ ਬੀਤੀ ਰਾਤ ਦੋ ਕਾਰਾਂ ਤੇ ਟਰੈਕਟਰ-ਟਰਾਲੀ ਦੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਹਾਦਸੇ ਵਿਚ ਨੁਕਸਾਨੀ ਦੂਜੀ ਕਾਰ।ਹਾਦਸੇ ਵਿਚ ਦੋਵੇਂ ਕਾਰਾਂ (ਕਰੇਟਾ ਤੇ ਆਈ20) ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਹੋਰ ਪੜ੍ਹੋ 👉  ਅਜੇ ਨਹੀਂ ਹੋਵੇਗੀ ਹੈਲੋ-ਹੈਲੋ,ਹਾਈ ਕੋਰਟ ਨੇ ਆਂਗਣਵਾੜੀਆਂ ਲਈ ਸਮਾਰਟਫੋਨ ਖਰੀਦ ਟੈਂਡਰ 'ਤੇ ਰੋਕ ਲਗਾਈ ਰੋਕ, ਨੋਟਿਸ ਜਾਰੀ

Leave a Reply

Your email address will not be published. Required fields are marked *